Loading...
ਸ਼ੁਮਾਲੀ ਕੋਰੀਆ ਝੇੜਾ : ਸੋਅਟਜ਼ਰਲੀਨਡ ਦੀ ਸਾਲਸੀ ਦੀ ਪੇਸ਼ਕਸ਼ਾਂ।ਜੰਗ ਕੋਈ ਨਹੀਂ ਚਾਹੁੰਦਾ।ਟਰੰਪ ਪਾਲਿਸੀ ਫ਼ਾਰਗ਼

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖ਼ਬਰਾਂ >> ਸ਼ੁਮਾਲੀ ਕੋਰੀਆ ਝੇੜਾ : ਸੋਅਟਜ਼ਰਲੀਨਡ ਦੀ ਸਾਲਸੀ ਦੀ ਪੇਸ਼ਕਸ਼ਾਂ।ਜੰਗ ਕੋਈ ਨਹੀਂ ਚਾਹੁੰਦਾ।ਟਰੰਪ ਪਾਲਿਸੀ ਫ਼ਾਰਗ਼

ਸ਼ੁਮਾਲੀ ਕੋਰੀਆ ਝੇੜਾ : ਸੋਅਟਜ਼ਰਲੀਨਡ ਦੀ ਸਾਲਸੀ ਦੀ ਪੇਸ਼ਕਸ਼ਾਂ।ਜੰਗ ਕੋਈ ਨਹੀਂ ਚਾਹੁੰਦਾ।ਟਰੰਪ ਪਾਲਿਸੀ ਫ਼ਾਰਗ਼

ਵਿਚਾਰ ਡੈਸਕ
September 5th, 2017

ਅਕਵਾਮ-ਏ-ਮੁੱਤਹਿਦਾ ਦੀ ਸਿਕੋਰਟੀ ਕੌਂਸਿਲ ਵਿਚ ਅਮਰੀਕੀ ਗੱਲ ਨੂੰ ਕਿਸੇ ਨਹੀਂ ਮੰਨਿਆ। ਰੋਸ ਤੇ ਚੀਨ ਆਖਿਆ ਪਈ ਨਿਰੀ ਪਾਬੰਦੀਆਂ ਲਾਵਣ ਨਾਲ਼ ਕੁੱਝ ਨਹੀਂ ਹੋਏਗਾ ਤਾਂ ਮਾਰੇ ਇਹ ਲੋੜੀਦਾ ਹੈ ਕਿ ਇਕ ਪਾਸੇ ਅਮਰੀਕਾ ਤੇ ਜਨੂਬੀ ਕੋਰੀਆ ਫ਼ੌਜੀ ਮਸ਼ਕਾਂ ਨਾ ਕਰੇ ਤੇ ਦੂਜੇ ਪਾਸੇ ਸ਼ੁਮਾਲੀ ਕੋਰੀਆ ਨਾਲ਼ ਗੱਲਬਾਤ ਸ਼ੁਰੂ ਕੀਤੀ ਜਾਏ। ਜਾਪਾਨ ਦੇ ਸਫ਼ੀਰ ਨੇ ਆਖਿਆ ਪਈ ਸਖ਼ਤ ਐਕਸ਼ਨ ਤੋਂ ਪਹਿਲਾਂ ਸਭ ਵਿਚ ( ਇਸ਼ਾਰਾ ਰੂਸ ਤੇ ਚੀਨ ਵੱਲ ) ਇਤਫ਼ਾਕ ਹੋਣਾ ਲੋੜੀਦਾ ਹੈ।ਅਮਰੀਕਾ ਚਾਹੁੰਦਾ ਸੀ ਪਈ ਸਿਕੋਰਟੀ ਕੌਂਸਿਲ ਚੀਨ ਨੂੰ ਸ਼ੁਮਾਲੀ ਕੋਰੀਆ ਤੋਂ ਤਜਾਰਤੀ ਸਾਂਗੇ ਮੁਕਾਉਣ ਦਾ ਆਖੇ ਪਰ ਇਹ ਨਾ ਹੋ ਸਕਿਆ। ਹੁਣ ਸੁਇਟਜ਼ਰ ਲੈਂਡ ਵੀ ਉਹੀ ਆਖਿਆ ਹੈ ਜੋ ਰੂਸ ਤੇ ਚੀਨ ਆਖ ਰਹੇ ਨੇਂ।ਟਰੰਪ ਦੀ ਚੇਨ ਮੁਖ਼ਾਲਿਫ਼ ਮੁਹਿੰਮ ਤੋੜ ਨਾ ਚੜ੍ਹ ਸਕੀ
ਸੋਇਸ ਸਦਰ ਡੋਰਸ ਲੀਵਥਾਰਡ ਦਾ ਕਹਿਣਾ ਸੀ ਕਿ ਸ਼ੁਮਾਲੀ ਕੋਰੀਆ ਝੇੜੇ ਵਿਚ ਸਾਲਸੀ ਤੇ ਝੇੜੇ ਦੇ ਹੱਲ ਲਈ ਵਜ਼ਾਰਤੀ ਇਜਲਾਸ ਬੁਲਾਣ ਲਈ ਤਿਆਰ ਨੇਂ। ਚੇਤੇ ਰਹੇ ਕਿ ਸੁਇਟਜ਼ਰ ਲੈਂਡ ਸ਼ੁਮਾਲੀ ਤੇ ਜਨੂਬੀ ਕੋਰੀਆ ਦੇ ਦਰਮਿਆਨ ਗ਼ੈਰ ਜਾਨਿਬਦਾਰਾਨਾ ਸਫ਼ਾਰਤ ਕਾਰੀ ਕਰਦਾ ਰਿਹਾ ਹੈ। ਇਧਰ ਸ਼ੁਮਾਲੀ ਕੋਰੀਆ ਵੱਲੋਂ ਹਾਈਡ੍ਰੋਜਨ ਬਮ ਦੇ ਤਜਰਬੇ ਦੇ ਬਾਦ ਸੂਰਤੇਹਾਲ ਤੇ ਗ਼ੌਰ ਲਈ ਅਕਵਾਮ-ਏ-ਮੁੱਤਹਿਦਾ ਦੀ ਸਲਾਮਤੀ ਕੌਂਸਿਲ ਦਾ ਇਜਲਾਸ ਹੋਇਆ। ਇਜਲਾਸ ਵਿਚ ਚੀਨ ਨੇ ਸ਼ੁਮਾਲੀ ਕੋਰੀਆ ਨਾਲ਼ ਤਾਲੁਕਾਤ ਰੱਖਣ ਵਾਲੇ ਮੁਲਕਾਂ ਨਾਲ਼ ਤਜਾਰਤੀ ਪਾਬੰਦੀਆਂ ਦੀ ਅਮਰੀਕੀ ਤਜ਼ਵੀਜ਼ ਮੁਸਤਰਦ ਕਰਦੇ ਹੋਏ ਆਖਿਆ ਗਿਆ ਕਿ ਇਸੀ ਮਸਲੇ ਦੇ ਪਰ ਅਮਨ ਹੱਲ ਦੀ ਕੋਸ਼ਿਸ਼ ਕਰ ਰਹੇ ਹਾਂ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels