Loading...
ਚੀਨ ਤੇ ਪਾਕਿਸਤਾਨ ਦੋ ਪਾਸਿਓਂ ਹਮਲਾ ਕਰ ਸਕਦੇ ਨੇਂ।ਭਾਰਤੀ ਆਰਮੀ ਚੀਫ਼

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖ਼ਬਰਾਂ >> ਚੀਨ ਤੇ ਪਾਕਿਸਤਾਨ ਦੋ ਪਾਸਿਓਂ ਹਮਲਾ ਕਰ ਸਕਦੇ ਨੇਂ।ਭਾਰਤੀ ਆਰਮੀ ਚੀਫ਼

ਚੀਨ ਤੇ ਪਾਕਿਸਤਾਨ ਦੋ ਪਾਸਿਓਂ ਹਮਲਾ ਕਰ ਸਕਦੇ ਨੇਂ।ਭਾਰਤੀ ਆਰਮੀ ਚੀਫ਼

ਵਿਚਾਰ ਡੈਸਕ
September 7th, 2017

ਭਾਰਤੀ ਫ਼ੌਜੀ ਚੀਫ਼ ਬਿਪਨ ਰਾਵਟ ਆਖਿਆ ਹੈ ਪਈ ਸ਼ਮਾਲ ਵੱਲੋਂ ਕਮਿਊਨਿਸਟ ਚੀਨ ਤੋਂ ਹੀ ਹਮਲੇ ਦਾ ਖ਼ਤਰਾ ਨਹੀਂ ਸਗੋਂ ਚੀਨ ਤੇ ਪਾਕਿਸਤਾਨ ਰਲ਼ ਕੇ ਭਾਰਤ ਦਾ ਕਾਂਡ ਬੱਚਾ ਕੋਹਲੂ ਕਰਨ ਲਈ ਕੰਮ ਕਰ ਰਹੇ ਨੇਂ।ਉਹ ਸਨਟਰ ਫ਼ਾਰ ਲੈਂਡ ਵਾਰ ਫ਼ੇਅਰ ਸਟੱਡੀਜ਼ ਦੀ ਤਕਰੀਬ ਨਾਲ਼ ਖ਼ਿਤਾਬ ਕਰ ਰਹੇ ਸਨ।ਭਾਰਤੀ ਆਰਮੀ ਚੀਫ਼ ਨੇ ਚੀਨ ਖ਼ਿਲਾਫ਼ ਇਕ ਇਸੇ ਮੌਕੇ ਤੇ ਬਿਆਨ ਜਾਰੀ ਕੀਤਾ ਜਿੱਦਾਂ ਵਜ਼ੀਰ-ਏ-ਆਜ਼ਮ ਭਾਰਤ ਮੋਦੀ ਹੋਰੀ ਚੈਨ ਨਾਲ਼ ਸਾਂਗੇ ਵਿਧਾਨ ਦਾ ਤਾਸਰ ਦੇ ਰਹੇ ਨੇਂ।ਚੀਨ ਦਾ ਜ਼ਿਕਰ ਕਰਦੇ ਹੋਏ ਭਾਰਤੀ ਆਰਮੀ ਚੀਫ਼ ਨੇ 'salami slicing' ਦੀ ਫ਼ੌਜੀ ਟਰਮ ਵਰਤੀ ਜਿਸਦਾ ਮਤਲਬ ਹੈ ਕਿ ਚੀਨ ਇਕ ਵੱਡੀ ਜੰਗ ਤੋਂ ਪਹਿਲਾਂ ਖ਼ੁਫ਼ੀਆ ਤੇ ਪਰਾਕਸੀ ਲੜਾਈਆਂ ਨਾਲ਼ ਭਾਰਤ ਨੂੰ ਅੰਦਰ ਤੋਂ ਵੰਡੇਗਾ।ਰਾਵਟ ਹੋਰਾਂ ਦਾ ਆਖਣਾ ਸੀ ਪਈ ਪਾਕਿਸਤਾਨ ਏਸ ਚੀਨੀ ਸਾਜ਼ਿਸ਼ ਵਿਚ ਹਰ ਹੱਦ ਤੀਕ ਜਾਏਗਾ।ਪਾਕਿਸਤਾਨ ਨਾਲ਼ ਸਾਡੇ ਸਾਂਗੇ ਚੰਗੇ ਨਹੀਂ ਹੋਣ ਗੇ।ਐਂਜ ਜਾਪਦਾ ਹੈ ਪਈ ਭਾਰਤੀ ਆਰਮੀ ਚੀਫ਼ ਡੂ ਕਲਾਮ ਤੋਂ 73 ਦਿਨਾਂ ਬਾਦੋਂ ਭਾਰਤੀ ਫ਼ੌਜ ਦੀ ਵਾਪਸੀ ਤੇ ਖ਼ੁਸ਼ ਨਹੀਂ ਨਾ ਹੀ ਉਨ੍ਹਾਂ ਨੂੰ ਮੋਦੀ ਦੀ ਚੇਨ ਯਾਤਰਾ ਚੰਗੀ ਲੱਗੀ ਹੈ
Refrence of the news
http://www.deccanherald.com/content/631752/army-chief-chinese-threats-salami.html


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels