Loading...
ਬਰਮਾ, ਪਾਕਿਸਤਾਨ , ਟਰੰਪ,ਸੂਚੀ ਤੇ ਮਜ਼੍ਹਬੀ ਅੱਤ ਗੁਰਦਿਆਂ ਬਾਰੇ ਬੀ ਬੀ ਸੀ ਤੇ ਜੁਰਮੀ ਕੌਰ ਬਣ ਦਾ ਹੁਸ਼ਿਆਰ ਇੰਟਰਵਿਊ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖ਼ਬਰਾਂ >> ਬਰਮਾ, ਪਾਕਿਸਤਾਨ , ਟਰੰਪ,ਸੂਚੀ ਤੇ ਮਜ਼੍ਹਬੀ ਅੱਤ ਗੁਰਦਿਆਂ ਬਾਰੇ ਬੀ ਬੀ ਸੀ ਤੇ ਜੁਰਮੀ ਕੌਰ ਬਣ ਦਾ ਹੁਸ਼ਿਆਰ ਇੰਟਰਵਿਊ

ਬਰਮਾ, ਪਾਕਿਸਤਾਨ , ਟਰੰਪ,ਸੂਚੀ ਤੇ ਮਜ਼੍ਹਬੀ ਅੱਤ ਗੁਰਦਿਆਂ ਬਾਰੇ ਬੀ ਬੀ ਸੀ ਤੇ ਜੁਰਮੀ ਕੌਰ ਬਣ ਦਾ ਹੁਸ਼ਿਆਰ ਇੰਟਰਵਿਊ

ਵਿਚਾਰ ਡੈਸਕ
September 9th, 2017

ਹੁਣ ਗੱਲ ਅੱਤ ਗਰਦਾਂ ਖ਼ਿਲਾਫ਼ ਹੋ ਰਹੀ ਹੈ ਤੇ ਸਟੀਬਲਸ਼ਮਨਟ ਨੂੰ ਸਮਝਣਾ ਚਾਹੀਦਾ ਹੈ।ਕੋਈ ਨਰਮ ਤੇ ਕੋਈ ਗਰਮ ਗੱਲ ਕਰ ਰਿਹਾ ਹੈ ਪਰ ਗੱਲ ਇਕੋ ਹੋ ਰਹੀ ਹੈ

ਟਰੰਪ ਦੇ ਬਿਆਨ ਤੇ ਬਰੁਕਸ ਆਲਾਮੀਏ ਪਾਰੋਂ ਪਾਕਿਸਤਾਨੀ ਸਟੀਬਲਸ਼ਮਨਟ ਨੂੰ ਚੇਤਾ ਹੋ ਜਾਣਾ ਚਾਹੀਦਾ ਹੈ।ਹੱਲੇ ਟਰੇਲਰ ਚਲਿਆ ਹੈ ਕਿ ਜੇ ਫ਼ਿਲਮ ਚਲੀ ਤੇ ਬਰਤਾਨੀਆ ਵੀ ਹੁਸ਼ਿਆਰ ਤਰੀਕਿਆਂ ਨਾਲ਼ ਉਹੀ ਕਰੇਗਾ ਜੋ ਅਸ 1971 ਵਿਚ ਕੀਤਾ ਸੀ।ਆਂਦੇ ਨੇਂ ਪਈ ਓਬਾਮਾ ਤੇ ਟਰੰਪ ਦੋਨਾਂ ਹੀ ਅਮਰੀਕਾ ਦੇ ਚਿਹਰੇ ਦੇ ਦੋ ਰੁਖ ਨੇਂ ਉੱਤੇ ਜੰਞ ਦੀ ਵਾਇਟ ਹਾਵਿਸ ਤੇ ਪੈਂਟਾਗੌਨ ਨੂੰ ਲੋੜ ਹੁੰਦੀ ਹੈ ਇਸ ਤਰਾਂ ਦਾ ਚਿਹਰਾ ਬਿਠਾ ਦਿੱਤਾ ਜਾਂਦਾ ਹੈ।ਡਿੱਗਦੀ ਹੋਈ ਬਰਤਾਨਵੀ ਰਿਆਸਤ ਨੂੰ ਕੌਰ ਬਣ ਦੀ ਲੋੜ ਕਦੋਂ ਪੈਂਦੀ ਹੈ ਏਸ ਬਾਰੇ ਬਰੀਗਸਟ ਬਾਦੋਂ ਉਮੀਦਾਂ ਵੱਧ ਗਿਆਂ ਨੇਂ।ਤੁਸਾਂ ਜ਼ਰਾ ਕੌਰ ਬਣ ਦਾ ਹੁਸ਼ਿਆਰ ਇੰਟਰਵਿਊ ਪੜ੍ਹੋ ਤੇ ਲੱਗ ਪੁੱਤਾ ਜਾ ਸੀ ਪਈ ਉਹ ਉਹੀ ਗੱਲ ਕਰ ਰਿਹਾ ਹੈ ਜਿਹੜੀ ਟਰੰਪ ਨੇ ਆਖੀ ਅਤੇ ਬਰੁਕਸ ਆਲਾਮੀਏ ਵਿਚ ਵੀ ਆਖੀ ਗਈ ਪਰ ਤਾਸਰ ਹਮਦਰਦੀ ਦਾ ਦਿੱਤਾ।ਉਨ੍ਹਾਂ ਇਹ ਨਹੀਂ ਆਖਿਆ ਕਿ ਪਾਕਿਸਤਾਨ ਵਿਚ ਅੱਤ ਗਰਦਾਂ ਦੇ ਠਿਕਾਣੇ ਨਹੀਂ ਸਗੋਂ ਇਹ ਆਖਿਆ ਪਈ ਸਾਰੇ ਮੁਲਕਾਂ ਨੂੰ ਦਹਿਸ਼ਤਗਰਦੀ ਦੇ ਖ਼ਾਤਮੇ ਲਈ ਹਰ ਮੁਮਕਿਨ ਕਿਰਦਾਰ ਅਦਾ ਕਰਨਾ ਹੋਏਗਾ ।ਬਰ ਮਾ ਦੀ ਲੀਡਰ ਸੂਚੀ ਹੋਰਾਂ ਬਾਰੇ ਵੀ ਉਨ੍ਹਾਂ ਹੁਸ਼ਿਆਰ ਪਾਲਿਸੀ ਹੀ ਰੱਖੀ ਅਤੇ ਪਹਿਲੇ ਨਰਮ ਤੇ ਬਾਦੋਂ ਗਰਮ ਗੱਲ ਕਰਦੇ ਹੋਏ 1826 ਤੂੰ ਅੱਜ ਤੀਕ ਬਰਤਾਨੀਆ ਦੀ ਖੇਡ ਬਾਰੇ ਇਕ ਲਫ਼ਜ਼ ਵੀ ਨਹੀਂ ਬੋਲਿਆ ਕਿ ਜੰਞ ਉਨ੍ਹਾਂ ਅਫ਼ਗ਼ਾਨ ਜਹਾਦ ਵਿਚ ਬਰਤਾਨੀਆ, ਅਮਰੀਕਾ ਦੇ ਅਗੜਵੀਂ ਕਿਰਦਾਰ ਬਾਰੇ ਦਰ ਵੱਟੀ ਰੱਖਿਆ।ਅਮਰੀਕਾ ਤੋਂ ਉਲਟ, ਚੀਨ ਉਹ ਮੁਲਕ ਹੈ ਜਿਹੜਾ ਅੱਤ ਗੁਰਦਿਆਂ ਦੇ ਨਾਲ਼ ਨਾਲ਼ ਅੱਤ ਗੁਰਦਿਆਂ ਪੈਦਾ ਕਰਨ ਮਗਰ ਲੁਕਵੇਂ ਹੁਸ਼ਿਆਰ ਆਲਮੀ ਪਾਲਿਸੀਆਂ ਦੀ ਗੱਲ ਵੀ ਕਰਦਾ ਹੈ ਅਤੇ ਉਨ੍ਹਾਂ ਵਜੂਹਾਤ ਨੂੰ ਵੀ ਮਕਾਨਾ ਲੋੜੀ ਸਮਝਦਾ ਹੈ ਜਿਸ ਪਾਰੋਂ ਅੱਤ ਗਰਦ ਪੈਦਾ ਹੁੰਦੇ ਨੇਂ।ਵੱਡੀ ਪੱਦਰ ਤੇ ਪਿਛਲੇ ਤੁਰੇ ਸੌ ਸਾਲਾਂ ਤੋਂ ਦੁਨੀਆ ਦੀ ਤਵਾਰੀਖ਼ ਵਿਚ ਦੂਜੇ ਦਹਾਕੇ ਦੀ ਅਹਿਮੀਅਤਾਂ ਵਾਧੂ ਕਿ ਵਾਟਰਲੂ ਅਤੇ ਪਹਿਲੀ ਵੱਡੀ ਲਾਮ ਬਾਦੋਂ ਦੁਨੀਆ ਨਵਾਂ ਬੋਥਾ ਉਸਾਰਿਆ ਸੀ।ਹੁਣ ਗੱਲ ਅੱਤ ਗਰਦਾਂ ਖ਼ਿਲਾਫ਼ ਹੋ ਰਹੀ ਹੈ ਤੇ ਸਟੀਬਲਸ਼ਮਨਟ ਨੂੰ ਸਮਝਣਾ ਚਾਹੀਦਾ ਹੈ।ਕੋਈ ਨਰਮ ਤੇ ਕੋਈ ਗਰਮ ਗੱਲ ਕਰ ਰਿਹਾ ਹੈ ਪਰ ਗੱਲ ਇਕੋ ਹੋ ਰਹੀ ਹੈ।ਏਸ ਮਸਲਾ ਨੂੰ ਜੇ ਪਾਰਲੀਮੈਂਟ ਤੇ ਪਾਪੂਲਰ ਲੀਡਰਸ਼ਿਪ ਹੱਲ ਕਰੇਗੀ ਤੇ ਵਿਚਲਾ ਰਾਹ ਨਿਕਲ ਆਏਗਾ।ਪਰ 28 ਜੁਲਾਈ ਬਾਦੋਂ ਅਸਾਂ ਆਪ ਏਸ ਰੂਹ ਵਿਚ ਕੰਡੇ ਸੁੱਟ ਮਾਰੇ ਨੇਂ।ਤੁਸਾਂ ਹੁਣ ਹੁਸ਼ਿਆਰ ਬ੍ਰਿਟਿਸ਼ ਲੀਡਰ ਦਾ ਹੁਸ਼ਿਆਰ ਇੰਟਰਵਿਊ ਪੜ੍ਹੋ

ਬਰਤਾਨੀਆ ਦੀ ਅਪੋਜ਼ੀਸ਼ਨ ਲੇਬਰ ਪਾਰਟੀ ਦੇ ਅਗੜਵੀਂ ਲੀਡਰ ਜੈਰੇਮੀ ਕੌਰ ਬਣ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਨਾਲ਼ ਇੱਜ਼ਤ ਨਾਲ਼ ਪੇਸ਼ ਆਨਾ ਚਾਹੀਦਾ ਹੈ ਤੇ ਦੂਸਰੇ ਮੁਲਕਾਂ ਨੂੰ ਏਸ ਤੇ ਤਨਕੀਦ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਮਰੀਕੀ ਸਦਰ ਡੋਨਲਡ ਟਰੰਪ ਨੇ ਆਪਣੇ ਦੂਰ ਸਦਾਰਤ ਵਿਚ ਜਨੂਬੀ ਏਸ਼ੀਆ ਦੇ ਬਾਰੇ ਵਿਚ ਆਪਣੇ ਪਹਿਲੇ ਖ਼ਿਤਾਬ ਵਿਚ ਪਾਕਿਸਤਾਨ ਨੂੰ ਰਗੀਦੇ ਹੋਏ ਆਖਿਆ ਸੀ ਕਿ ਅਮਰੀਕਾ ਹੁਣ ਪਾਕਿਸਤਾਨ ਵਿਚ ਦਹਿਸ਼ਤਗਰਦਾਂ ਦੇ ਠਿਕਾਣਿਆਂ ਦੇ ਮਾਮਲੇ ਤੇ ਹੋਰ ਚੁੱਪ ਨਹੀਂ ਰਹਿ ਸਕਦਾ। ਮਿਸਟਰ ਟਰੰਪ ਦੇ ਮੁਤਾਬਿਕ 20 ਗ਼ੈਰ ਮੁਲਕੀ ਦਹਿਸ਼ਤਗਰਦ ਤੰਜ਼ੀਮਾਂ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵਿਚ ਕੰਮ ਕਰਰਹੀਆਂ ਨੇਂ ਜੋ ਦੁਨੀਆ ਵਿਚ ਕਸੀ ਵੀ ਜਗ੍ਹਾ ਤੋਂ ਜ਼ਿਆਦਾ ਨੇਂ। ਪਾਕਿਸਤਾਨ ਦੇ ਬਾਰੇ ਵਿਚ ਮਜ਼ੀਦ ਗੱਲ ਕਰਦੇ ਹੋਏ ਸਦਰ ਟਰੰਪ ਦਾ ਕਹਿਣਾ ਸੀ ਕਿ ਅਮਰੀਕਾ ਨਾਲ਼ ਸ਼ੱਰਾ ਕੱਤ ਦਾਰੀ ਪਾਕਿਸਤਾਨ ਲਈ ਬਹੁੰ ਸੂਦ ਮੰਦਦ ਸਾਬਤ ਹੋਏਗੀ। ਲੇਕਿਨ ਜੇ ਉਹ ਮੁਸਲਸਲ ਦਹਿਸ਼ਤਗਰਦਾਂ ਦਾ ਸਾਥ ਦੇਗਾ ਤੇ ਏਸ ਲਈ ਔਕੜਾਂ ਪੈਦਾ ਹੂਸਕਦੀਆਂ ਨੇਂ। ਬੀ ਬੀ ਸੀ ਉਰਦੂ ਦੇ ਨਾਲ਼ ਇਕ ਖ਼ਸੂਸੀ ਇੰਟਰਵਿਊ ਵਿਚ ਏਸ ਸਵਾਲ ਦੇ ਜਵਾਬ ਵਿਚ ਕਿ ਕੀ ਤੁਸੀ ਪਾਕਿਸਤਾਨ ਵਿਚ ਦਹਿਸ਼ਤਗਰਦਾਂ ਦੇ ਠਿਕਾਣਿਆਂ ਦੇ ਮਾਮਲੇ ਬਾਰੇ ਡੋਨਲਡ ਟਰੰਪ ਦੇ ਬਿਆਨ ਨੂੰ ਠੀਕ ਸਮਝਦੇ ਹੋ ? ਲੇਬਰ ਪਾਰਟੀ ਦੇ ਸਰਬਰਾਹ ਜੈਰੇਮੀ ਕੌਰ ਬਣ ਦਾ ਕਹਿਣਾ ਸੀ ਕਿ ਪਾਕਿਸਤਾਨ ਐਸਾ ਮੁਲਕ ਹੈ ਜਿਸਦੇ ਨਾਲ਼ ਇੱਜ਼ਤ ਨਾਲ਼ ਪੇਸ਼ ਆਨਾ ਚਾਹੀਦਾ ਹੈ ਤੇ ਏਸ ਤੇ ਬਾਹਰੋਂ ਤਨਕੀਦ ਨਹੀਂ ਹੋਣੀ ਚਾਹੀਦੀ ਹੈ।ਫ਼ਿਰ ਕੌਰ ਬਣ ਹੋਰਾਂ ਨੂੰ ਪੁੱਛਿਆ ਪਈ ਕੀ ਪਾਕਿਸਤਾਨ ਦਹਿਸ਼ਤਗਰਦੀ ਦੇ ਖ਼ਾਤਮੇ ਲਈ ਉਹ ਕਿਰਦਾਰ ਅਦਾ ਕਰਰਹੀਆ ਹੈ ਜੋ ਏਸ ਨੂੰ ਅਦਾ ਕਰਨਾ ਚਾਹੁੰਦੇ ਨੇਂ? ਏਸ ਤੇ ਜੈਰੇਮੀ ਕੌਰ ਬਣ ਦਾ ਕਹਿਣਾ ਸੀ ਕਿ ਸਾਰੇ ਮੁਲਕਾਂ ਨੂੰ ਦਹਿਸ਼ਤਗਰਦੀ ਦੇ ਖ਼ਾਤਮੇ ਲਈ ਹਰ ਮੁਮਕਿਨ ਕਿਰਦਾਰ ਅਦਾ ਕਰਨਾ ਹੋਏਗਾ ਤੇ ਏਸ ਗੱਲ ਦਾ ਇਤਲਾਕ ਸਭ ਤੇ ਹੁੰਦਾ ਹੈ। ਮਿਸਟਰ ਕੌਰ ਬਣ ਦੇ ਬਕੌਲ ਸਦਰ ਟਰੰਪ ਦੀ ਅਫ਼ਗ਼ਾਨਿਸਤਾਨ ਵਿਚ ਅਮਰੀਕੀ ਅਫ਼ਵਾਜ ਦੀ ਤਾਦਾਦ ਵਿਚ ਇਜ਼ਾਫ਼ੇ ਦੀ ਨਵੀਂ ਪਾਲਿਸੀ ਅਫ਼ਗ਼ਾਨਿਸਤਾਨ ਦੇ ਬਾਰੇ ਵਿਚ ਉਨ੍ਹਾਂ ਦੀ ਨਾਕਾਮ ਪਾਲਿਸੀ ਦਾ ਤਸਲਸੁਲ ਜੇ। ਮੈਂ ਏਸ ਦੀ ਹਿਮਾਇਤ ਨਹੀਂ ਕਰਦਾ, ਅਫ਼ਗ਼ਾਨਿਸਤਾਨ ਦੇ ਮਸਲੇ ਦਾ ਹੱਲ ਸਿਆਸੀ ਗੱਲਬਾਤ ਹੀ ਹੈ। ਜੈਰੇਮੀ ਕੌਰ ਬਣ ਮਾਜ਼ੀ ਵਿਚ ਮਿਆਂਮਾਰ ਦੀ ਰਹਿਨੁਮਾ ਆਂਗ ਸਾਨ ਸੂਚੀ ਦੇ ਕਿਰਦਾਰ ਤੇ ਕੁੜੀ ਤਨਕੀਦ ਕੀਤੀ ਜਾਰਹੀ ਹੈ ਤੇ ਤੁਸੀ ਕੀ ਪੈਗ਼ਾਮ ਦੇਣਾ ਚਾਹੋ ਗੇ? ਮਿਸਟਰ ਕੌਰ ਬਣ ਦਾ ਕਹਿਣਾ ਸੀ ਕਿ ਮੇਰਾ ਉਨ੍ਹਾਂ ਲਈ ਪੈਗ਼ਾਮ ਇਹਤਰਾਮ ਦਾ ਹੈ, ਤੇ ਇਹ ਕਿ ਤੁਸੀ ਜਿੱਦਾਂ ਘਰ ਵਿਚ ਨਜ਼ਰਬੰਦ ਸੀ ਤੇ ਇਸੀ ਤੁਹਾਡੀ ਹਿਮਾਇਤ ਵਿਚ ਮਾਰਚ ਕੀਤੇ ਤੇ ਇਨਸਾਨੀ ਹੱਕਾਂ ਲਈ ਤੁਹਾਡੀ ਜੱਦੋ ਜਹਿਦ ਦੀ ਹਿਮਾਇਤ ਕੀਤੀ, ਤੇ ਤੁਸੀ ਮਿਹਰਬਾਨੀ ਕਰੋ ਤੇ ਰੋਹਨਗਿਆਂ ਲੋਕਾਂ ਦੇ ਇਨਸਾਨੀ ਹੱਕਾਂ ਦਾ ਵੀ ਐਸੀ ਤਰਾਂ ਖ਼ਿਆਲ ਰੱਖੋ। ਇਹ ਯਕੀਨੀ ਬਣਾਓ ਕਿ ਮਿਆਂਮਾਰ ਵਿਚ ਉਨ੍ਹਾਂ ਨੂੰ ਸ਼ਹਰੀਤ ਦੇ ਪੂਰੇ ਹਕੂਕ ਹਾਸਲ ਹੋਣ। ਉਨ੍ਹਾਂ ਨੂੰ ਆਪਣੇ ਹੀ ਮੁਲਕ ਵਿਚ ਆਪਣੇ ਹੀ ਘਰਾਂ ਤੋਂ ਕੱਢਿਆ ਨਾ ਜਾਏ। ਬਰਤਾਨੀਆ ਵਿਚ ਵੱਧ ਚੁੱਕੇ ਮੁਸਲਿਮ ਮੁਖ਼ਾਲਿਫ਼ ਰਵੀਏ ਬਾਰੇ ਉਨ੍ਹਾਂ ਦਾ ਕਹਿਣਾ ਸੀ ਪਈ ਨਫ਼ਰਤ ਤੇ ਮੁਸ਼ਤਮਿਲ ਜਰਾਇਮ ਚਾਹੇ ਮੁਸਲਮਾਨਾਂ ਦੇ ਖ਼ਿਲਾਫ਼ ਹੋਣ, ਯਹੂਦੀਆਂ ਦੇ ਖ਼ਿਲਾਫ਼ ਹੋਏ ਯਾ ਕਸੀ ਵੀ ਮਜ਼ਹਬ ਦੇ ਖ਼ਿਲਾਫ਼, ਉਨ੍ਹਾਂ ਦੀ ਜੇਡੀ ਵੀ ਮਜ਼ੱਮਤ ਕੀਤੀ ਜਾਏ ਘੱਟ ਹੈ। ਉਨ੍ਹਾਂ ਦਾ ਮਜ਼ੀਦ ਕਹਿਣਾ ਸੀ ਪਈ ਇਸੀ ਸਭ ਇਕ ਕਮਿਊਨਿਟੀ ( ਬਰਾਦਰੀ ) ਦੀ ਹੈਸੀਅਤ ਤੋਂ ਉਨ੍ਹਾਂ ਹਮਲਿਆਂ ਦੇ ਖ਼ਿਲਾਫ਼ ਇਕੱਠੇ ਹਾਂ ਜਿਹੜੇ ਬਰਤਾਨੀਆ ਵਿਚ ਹੁੰਦੇ ਰਹੇ ਪਰ ਏਸ ਪਾਰੋਂ ਕਸੀ ਇਕ ਬਰਾਦਰੀ ਨੂੰ ਟਾਰਗਟ ਨਹੀਂ ਕੀਤਾ ਜਾ ਸਕਦਾ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels