Loading...
ਆਈ ਜੀ ਸਿੰਧ ਕਿਸ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ? ਵਾਟਸ ਅਪ ਚੈੱਕ ਕਰੋ?ਮੁਲਕ ਦਾ ਮਜ਼ਾਕ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖ਼ਬਰਾਂ >> ਆਈ ਜੀ ਸਿੰਧ ਕਿਸ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ? ਵਾਟਸ ਅਪ ਚੈੱਕ ਕਰੋ?ਮੁਲਕ ਦਾ ਮਜ਼ਾਕ

ਆਈ ਜੀ ਸਿੰਧ ਕਿਸ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ? ਵਾਟਸ ਅਪ ਚੈੱਕ ਕਰੋ?ਮੁਲਕ ਦਾ ਮਜ਼ਾਕ

ਵਿਚਾਰ ਡੈਸਕ
September 10th, 2017

ਆਈ ਜੀ ਸਿੰਧ ,  ਮੁਹੰਮਦ ਬਿਨ ਕਾਸਿਮ ਬਣਨ ਦੀ ਕੋਸ਼ਿਸ਼ਾਂ ਨਾ ਕਰਨ । ਪਰ ਲਗਦਾ ਹੈ ਉਨ੍ਹਾਂ ਨੂੰ ਕੋਈ ਹੱਲਾ ਸ਼ੇਰੀ ਹੈ? ਮਸਲਾ ਕੁੱਝ ਵੀ ਹੋਏ ਪਰ ਮੁਲਕ ਦਾ ਮਜ਼ਾਕ ਤੇ ਬਣ ਹੀ ਰਿਹਾ ਹੈ ਤੇ ਏਸ ਵਿਚ ਸਭ ਰਲਤੀ ਨੇਂ

ਪਾਕਿਸਤਾਨ ਨੂੰ ਮਜ਼ਾਕ ਬਣਾਉਣ ਦੇ ਬਹੁੰ ਵਕੂਏ ਪਈ ਕਦੀ 28 ਜੁਲਾਈ ਵਰਗਾ ਵਿਗਾੜ ਆਂਦਾ ਹੈ, ਕਦੀ ਖ਼ਾਰਜਾ ਆਫ਼ਿਸ ਦੇ ਦੋ ਪ੍ਰਧਾਨ ਇਕ ਦੂਜੇ ਨੂੰ ਗ਼ਦਾਰ ਆਖਦੇ ਨੇਂ, ਅੱਤ ਗਰਦ ਜਲਸੇ ਕਰਦੇ ਨੇਂ,ਰਿਟਾਇਰ ਜਰਨੈਲ ਤੇ ਐਂਕਰ ਮਾਫ਼ਿਆਟੀ ਵੀ ਤੇ ਬੈਠ ਕੇ ਚੋਣਵੇਂ ਕੀਆਦਤਾਂ ਨੂੰ ਚੋਰ ਆਖਦੇ ਨੇਂ,ਰਸ਼ੀਦ ਏ ਰਿਜ਼ਵੀ ਤੇ ਹਾਮਿਦ ਖ਼ਾਨ ਵਰਗੇ ਜੱਜਾਂ ਨੂੰ ਗਾਲਾਂ ਕੁਡ੍ਹਨ ਵਾਲੇ ਸ਼ੇਰ ਜ਼ਮਾਨ ਨੂੰ ਬਚਾਉਣ ਤੇ ਅਦਾਲਤੀ ਮੁੱਕ ਮੁਕਾ ਕਰਵਾਣ ਵਿਚ ਪੇਸ਼ ਹੁੰਦੇ ਨੇਂ,ਮੁਸ਼ੱਰਫ਼ ਕਨੂੰਨ ਦੀ ਹੁਕਮਰਾਨੀ ਦਾ ਖੁੱਲਾ ਮਜ਼ਾਕ , ਪਰ ਟੀ ਵੀ ਤੇ ਉਸ ਦੇ ਇੰਟਰਵਿਊ ਚਲਦੇ ਨੇਂ, ਆਪਣੇ ਹੀ ’’ ਹੀਰਿਆਂ ‘‘ ਨੂੰ ਅਦਾਲਤ ਸਰੇ ਆਮ ਰਗੀਦੀ ਹੈ, ਨੈਬ ਚੀਰਮੀਨ ਨੂੰ ਚੋਰ ਆਖਿਆ ਜਾਂਦਾ ਹੈ ਤੇ ਹੁਣ ਇਹ ਆਈ ਜੀ ਸਿੰਧ ਦਾ ਮਸਲਾ ਵੀ ਅਸਾਡੇ ਨਿਕੰਮੇ ਹੋਣ ਦਾ ਵੱਡਾ ਲਸ਼ਕਾਰਾ ਹੈ
ਹਰ ਅਦਾਰਾ ਦੂਜੇ ਦੇ ਕੰਮ ਵਿਚ ਦਖ਼ਲ ਦੇਣਾ ਅਪਣਾ ਫ਼ਰਜ਼ ਸਮਝਦਾ ਹੈ ਅਤੇ ਪਾਰਲੀਮੈਂਟ ਨੂੰ ਕੋਈ ਕੁੱਝ ਨਹੀਂ ਸਮਝਦਾ।ਕੇਹਾ ਪਲਸ ਵਿਚ ਨਿਰਾ ਇਕ ਈਮਾਨਦਾਰ ’’ ਹੀਰਾ ‘‘ ਹੀ ਰਹਿ ਗਿਆ ਹੈ?ਅਦਾਲਤ ਅੱਗੇ ਵੀ ਛੇ ਹੀਰੇ ਜੇ ਆਈ ਟੀ ਵੇਲੇ ਲੱਭੇ ਸਨ ਅਤੇ ਮੰਗੀ ਜੈਸੇ ਹੀਰੇ ਬਾਰੇ ਜੱਜ ਜੋ ਆਖ ਚੁੱਕੇ ਨੇਂ ਇਸ ਤੇ ਜੇ ਆਈ ਟੀ ਬਣਾਉਣ ਵਾਲਿਆਂ ਨੂੰ ਆਪ ਸੂਚਨਾ ਲੋੜੀਦਾ ਹੈ।ਜਿੱਦਾਂ ਵਾਟਸ ਅਪ ਸਟੋਰੀ ਪਾਰੋਂ ਜੇ ਆਈ ਟੀ ਬਾਰੇ ਗੱਲ ਖੁੱਲ ਗਈ ਸੀ ਤੇ ਵੱਡੀ ਅਦਾਲਤ ਦਰ ਵੱਟ ਲਤਾ ਸੀ ਅਤੇ ਏਜੰਡੇ ਪਾਰੋਂ ਪੀ ਪੀ ਪੀ ਵੀ ਹਾਜ਼ਰੀਆਂ ਲਵਾਈਆਂ ਸਨ।ਜੇ ਆਈ ਟੀ ਤੇ ਅਦਾਲਤਾਂ ਦੀ ਏਜੰਡੇ ਪਾਰੋਂ ਦਿਨ ਰਾਤ ਤਾਰੀਫ਼ਾਂ ਕਰਨ ਵਾਲੀ ਪੀ ਪੀ ਪੀ ਹੁਣ ਕਿਸ ਮੂੰਹ ਨਾਲ਼ ਸਿੰਧ ਹਾਈਕੋਰਟ ਦੀ ਮੁਦਾਖ਼ਲਤਾਂ ਬਾਰੇ ਬੋਲੇ। ਪਰ ਏਸ ਸਭ ਨਾਲ਼ ਪਾਕਿਸਤਾਨ ਦਾ ਮਜ਼ਾਕ ਉੱਡ ਰਿਹਾ ਹੈ ਅਤੇ ਏਸ ਵਿਚ ਸਭ ਰਲਤੀ ਨੇਂ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels