Loading...
ਲਹੌਰ਌ : ਐਨ ਏ 120 ਚੋਣਾਂ।ਚਾਰ ਦਿਨ ।ਫ਼ੈਸਲਾ 17 ਸਤੰਬਰ ਨੂੰ ਯਾ ਪਹਿਲਾਂ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖ਼ਬਰਾਂ >> ਲਹੌਰ਌ : ਐਨ ਏ 120 ਚੋਣਾਂ।ਚਾਰ ਦਿਨ ।ਫ਼ੈਸਲਾ 17 ਸਤੰਬਰ ਨੂੰ ਯਾ ਪਹਿਲਾਂ

ਲਹੌਰ਌ : ਐਨ ਏ 120 ਚੋਣਾਂ।ਚਾਰ ਦਿਨ ।ਫ਼ੈਸਲਾ 17 ਸਤੰਬਰ ਨੂੰ ਯਾ ਪਹਿਲਾਂ

ਵਿਚਾਰ ਡੈਸਕ
September 12th, 2017

ਸਟੀਬਲਸ਼ਮਨਟ ਕੇਹਾ ਸੋਚ ਰਹੀ ਹੈ 28 ਜੁਲਾਈ ਤੋਂ ਬਾਦੋਂ ਹੱਲੇ ਤੇ ਨਿਰੀਆਂ ਸਫ਼ਾਂ ਸਿੱਧੀਆਂ ਹੋ ਰਹੀਆਂ ਨੇਂ।ਲੜਾਈ ਅੱਗੇ ਵਧਦੀ ਹੈ ਤੇ ਏਸ ਦੀ ਕੇਹਾ ਸ਼ਕਲ ਹੋਏਗੀ ਏਸ ਦਾ ਫ਼ੈਸਲਾ ਵੀ ਚਾਰ ਦਿਨਾਂ ਵਿਚ ਆ ਜਾ ਸੀ।ਅਦਾਲਤੀ ਪਟੀਸ਼ਨਾਂ ਦੀ ਆਪਣੀ ਥਾਂ ਅਹਿਮੀਅਤਾਂ ਅਤੇ ਏਸ ਦਾ ਵੀ ਚੋਣਾਂ ਤੇ ਭੈੜਾ ਚੰਗਾ ਅਸਰ ਪਏਗਾ।ਆਲਮੀ ਪੱਦਰ ਤੇ ਟਰੰਪ ਦੀ ਅਫ਼ਗ਼ਾਨ ਪਾਲਿਸੀ ਅਤੇ ਚੀਨ ਦੀ ਪ੍ਰਧਾਨਗੀ ਵਿਚ ਬਰੁਕਸ ਆਲਾਮੀਏ ਪਾਰੋਂ ਖੜਚ ਕੁੰਡਲ ਹੋਰ ਖਿਲਰਦਾ ਜਾ ਰਿਹਾ ਹੈ। ਹੁਣ ਸਰਵੇ ਵੀ ਆਨ ਗੇ ਤੇ ਮੀਡੀਆ ਤੇ ਖੱਪ ਵੀ ਚੱਲੇਗੀ ਤੇ ਕ੍ਰਿਕਟ ਵਾਧੂ
ਮੀਡੀਆ ਵਿਚ ਐਨ ਏ 120 ਦੀ ਮੁਹਿੰਮਾਂ ਵਿਚ ਇਮਰਾਨ ਖ਼ਾਨ ਦੇ ਮਜ਼ਨਗ ਚੁੰਗੀ ਵਿਚ ਮਾਠੇ ਜਲਸੇ ਦੀ ਖ਼ਬਰਾਂ ਦੇ ਨਾਲ਼ ਨਾਲ਼ ਤਹਿਰੀਕ-ਏ-ਇਨਸਾਫ਼ ਵਿਚ ਪਾੜ ਦੀ ਗੱਲਾਂ ਹੋ ਰਹੀਆਂ ਨੇਂ। ਇਮਰਾਨ ਖ਼ਾਨ ਦਾ ਇਲੈਕਸ਼ਨ ਡੇ ਤੋਂ ਪਹਿਲਾਂ ਲੰਦਨ ਜਾਣਾ ਯਾਸਮੀਨ ਰਾਸ਼ਿਦ ਲਈ ਚੰਗਾ ਸ਼ਗੂਨ ਨਹੀਂ
ਤਹਿਰੀਕ-ਏ-ਇਨਸਾਫ਼ ਤੇ ਮੁਸਲਿਮ ਲੀਗ ਨਦਾ ਏਡਾ ਮਸਲਾ ਨਹੀਂ ਸਗੋਂ ਸਟੀਬਲਸ਼ਮਨਟ ਦੇ ਇਸ ਧੜੇ ਦਾ ਮਸਲਾ ਹੈ ਜਿਹੜਾ ਨਵਾਜ਼ ਸ਼ਰੀਫ਼ ਤੇ ਉਸ ਦੇ ਖ਼ਾਨਦਾਨ ਦਾ ਮੱਕੂ ਠੱਪਣਾ ਇੰਜ ਹੀ ਜ਼ਰੂਰੀ ਸਮਝਦਾ ਹੈ ਜੰਞ 5 ਜੁਲਾਈ 1977 ਬਾਦੋਂ ਪੀ ਪੀ ਪੀ ਤੇ ਭੁੱਟੋ ਖ਼ਾਨਦਾਨ ਦੇ ਮੱਕੂ ਡਫਿਨ ਦੀ ਨਾਕਾਮ ਕੋਸ਼ਿਸ਼ਾਂ ਕੀਤੀਆਂ ਸਨ ਪਰ ਦਸ ਅਪ੍ਰੈਲ ਨੂੰ ਲੋਕਾਂ ਅਪਣਾ ਫ਼ੈਸਲਾ ਸੁਣਾ ਕੇ ਉਨ੍ਹਾਂ ਦਾ ਮੱਕੂ ਠੱਪ ਦਿੱਤਾ ਸੀ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels