Loading...
ਅਫ਼ਗ਼ਾਨ ਮਸਲਾ ਦਾ ਹੱਲ ਫ਼ੌਜੀ ਨਹੀਂ ਸਗੋਂ ਇਲਾਕਾਈ ਤਆਵਨ ਹੈ।ਈਰਾਨ ਪਾਕਿਸਤਾਨ ਰਲਣ।ਖ਼ੁਆਜਾ ਆਸਿਫ਼

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖ਼ਬਰਾਂ >> ਅਫ਼ਗ਼ਾਨ ਮਸਲਾ ਦਾ ਹੱਲ ਫ਼ੌਜੀ ਨਹੀਂ ਸਗੋਂ ਇਲਾਕਾਈ ਤਆਵਨ ਹੈ।ਈਰਾਨ ਪਾਕਿਸਤਾਨ ਰਲਣ।ਖ਼ੁਆਜਾ ਆਸਿਫ਼

ਅਫ਼ਗ਼ਾਨ ਮਸਲਾ ਦਾ ਹੱਲ ਫ਼ੌਜੀ ਨਹੀਂ ਸਗੋਂ ਇਲਾਕਾਈ ਤਆਵਨ ਹੈ।ਈਰਾਨ ਪਾਕਿਸਤਾਨ ਰਲਣ।ਖ਼ੁਆਜਾ ਆਸਿਫ਼

ਵਿਚਾਰ ਡੈਸਕ
September 12th, 2017

ਤਹਿਰਾਨ : ਪਾਕਿਸਤਾਨ ਤੇ ਈਰਾਨ ਅੱਤ ਗੁਰਦਿਆਂ ਮੁਕਾਉਣ ਅਤੇ ਅਫ਼ਗ਼ਾਨਿਸਤਾਨ ਵਿਚ ਅਮਨ ਲਈ ਰਲ਼ ਮਿਲ ਕੰਮ ਕਰਨ ਗੇ।ਏਸ ਗੱਲ ਦਾ ਐਲਾਨ ਅੱਜ ਪਾਕਿਸਤਾਨ ਦੇ ਖ਼ਾਰਜਾ ਵਜ਼ੀਰ ਖ਼ੁਆਜਾ ਆਸਿਫ਼ ਤੇ ਈਰਾਨ ਦੇ ਖ਼ਾਰਜਾ ਵਜ਼ੀਰ ਮੁਹੰਮਦ ਜਵਾਦ ਜ਼ਰੀਫ਼ ਨਾਲ਼ ਇਕ ਮੁਲਾਕਾਤ ਵਿਚ ਕੀਤਾ। ਖ਼ੁਆਜਾ ਆਸਿਫ਼ ਏਸ ਦੌਰੇ ਵਿਚ ਮਸ਼ੀਰ ਕੌਮੀ ਸਲਾਮਤੀ ਜਨਰਲ ( ਰ ) ਨਾਸਿਰ ਜੰਜੂਆ,ਖ਼ਾਰਜਾ ਦਫ਼ਤਰ ਦੀ ਤਸਨੀਮ ਅਸਲਮ ਤੇ ਖ਼ਾਰਜਾ ਸੈਕਟਰੀ ਤਹਿਮੀਨਾ ਜੰਜੂਆ ਨੂੰ ਨਾਲ਼ ਲੈ ਕੇ ਗਏ ਸਨ।ਪਾਕਿਸਤਾਨੀ ਖ਼ਾਰਜਾ ਵਜ਼ੀਰ ਪਿਛਲੇ ਹਫ਼ਤੇ ਚੇਨ ਗਏ ਸਨ ਅਤੇ ਹੁਣ ਈਰਾਨ ਦੇ ਦੌਰੇ ਬਾਦੋਂ ਤੁਰਕੀ ਜਾਣ ਗੇ।ਜਾਣ ਤੋਂ ਪਹਿਲਾਂ ਹੀ ਇਰਾਨੀ ਮੀਡੀਆ ਨਾਲ਼ ਗੱਲਬਾਤ ਕਰਦੇ ਖ਼ੁਆਜਾ ਹੋਰਾਂ ਆਖਿਆ ਸੀ ਪਈ ਅਮਰੀਕਾ ਅਫ਼ਗ਼ਾਨਿਸਤਾਨ ਦਾ ਮਸਲਾ ਹੱਲ ਨਹੀਂ ਕਰ ਸਕਿਆ। ਅਫ਼ਗ਼ੀਆਨਸਤਾਨ ਦੇ ਮਸਲਾ ਦਾ ਹੱਲ ਫ਼ੌਜੀ ਨਹੀਂ। ਜੇ ਇਲਾਕਾਈ ਮੁਲਕ ਰਲ਼ ਮਿਲ ਬੈਠਣ ਤੇ ਕਾਬਲ ਨਾਲ਼ ਮਿਲ ਕੇ ਉਸ ਦਾ ਹੱਲ ਨਿਕਲ ਆਏਗਾ।ਵਫ਼ਦ ਨੇ ਮੁਖ਼ਤਲਿਫ਼ ਮਸਲਿਆਂ ਬਾਰੇ ਭਰ ਨਵੇਂ ਗੱਲਬਾਤ ਕੀਤੀ ਅਤੇ ਬੀਨਗਨਗ ਵਿਚ ਜਿਲਦ ਸਾਂਝ ਬਾਰੇ ਦੱਸਿਆ।ਖ਼ੁਆਜਾ ਹੋਰੀ ਹੁਸਨ ਰੂਹਾਨੀ ਨੂੰ ਵੀ ਮਿਲੇ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels