Loading...
ਵੰਡ।ਬਰੀਗਸਟ ਦਾ ਪੇਚਾ ਲੰਮਾ ਹੋ ਗਿਆ : ਨਿਰੇ 18 ਵੱਟਾਂ ਦਾ ਫ਼ਰਕ।ਅਖ਼ੀਰੀ ਯੁੱਧ ਅਕਤੂਬਰ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖ਼ਬਰਾਂ >> ਵੰਡ।ਬਰੀਗਸਟ ਦਾ ਪੇਚਾ ਲੰਮਾ ਹੋ ਗਿਆ : ਨਿਰੇ 18 ਵੱਟਾਂ ਦਾ ਫ਼ਰਕ।ਅਖ਼ੀਰੀ ਯੁੱਧ ਅਕਤੂਬਰ

ਵੰਡ।ਬਰੀਗਸਟ ਦਾ ਪੇਚਾ ਲੰਮਾ ਹੋ ਗਿਆ : ਨਿਰੇ 18 ਵੱਟਾਂ ਦਾ ਫ਼ਰਕ।ਅਖ਼ੀਰੀ ਯੁੱਧ ਅਕਤੂਬਰ

ਵਿਚਾਰ ਡੈਸਕ
September 12th, 2017

ਬਰਤਾਨੀਆ ਦੇ ਥੱਲੜੇ ਹਾਊਸ ( ਕਾਮਨਜ਼ ) ਵਿਚ ਬਰੀਗਸਟ ਬਿੱਲ ਤੇ ਕੱਲ੍ਹ ਦੂਜੀ ਰੀਡਿੰਗ ਹੋਈ ਜਿਸ ਵਿਚ 650 ਮੈਂਬਰਾਂ ਚੋਂ 34 ਮੈਂਬਰਾਂ ਦਾ ਵੋਟ ਰਲਤੀ ਨਹੀਂ ਸੀ ਤੇ ਹਾਕਮ ਜਮਾਤ ਨੂੰ ਬਰੀਗਸਟ ਬਿੱਲ ਦੀ ਹਮਾਈਤਾਂ ਵਿਚ 326 ਵੋਟ ਮਿਲੇ। ਜਿੱਦਾਂ ਕਿ ਮੁਖ਼ਾਲਫ਼ਾਂ ਨੇ ਪੂਰੇ 290 ਵੋਟ ਲੱਤੇ।ਆਪਦੀ ਹਰਕਤਾਂ ਪਾਰੋਂ ਕਦਾਮਤ ਪਸੰਦ ਜਮਾਤ ਇਕੱਲੀ ਹੁੰਦੀ ਜਾ ਰਹੀ ਹੈ।ਐਂਜ ਜਾਪਦਾ ਹੈ ਪਈ ਹਰ ਪਾਸੇ ਸਟੀਬਲਸ਼ਮਨਟ ਕੂੜ ਬੀਆਨੀਏ ਹੀ ਚਲਾ ਰਹੀਆਂ ਨੇਂ।ਬਹੁੰ ਸਾਰੇ ਕਦਾਮਤ ਪਸੰਦ ਮੈਂਬਰਾਂ ਆਪਣੀ ਜਮਾਤ ਨੂੰ ਆਖਿਆ ਕਿ ਜੇ ਅਕਤੂਬਰ ਤੀਕ ਈਦ ਕਨੂੰਨ ਨੂੰ ਚੰਗਾ ਨਾ ਕੀਤਾ ਤੇ ਅਸਾਂ ਏਸ ਦੇ ਖ਼ਿਲਾਫ਼ ਵੋਟ ਦੋਵਾਂ ਗੇ।ਏਸ ਵੇਲੇ ਬ੍ਰਿਟਿਸ਼ ਪਾਰਲੀਮੈਂਟ ਪੂਰੀ ਤਰ੍ਹਾਂ ਵਬਡੀ ਹੋਈ ਨਜ਼ਰ ਆ ਰਹੀ ਹੈ ਕਿ ਜਿਸ ਤਰਾਂ ਰੈਫ਼ਰੰਡਮ ਤੇ ਬ੍ਰਿਟਿਸ਼ ਕੌਮ ਵੰਡੀ ਨਜ਼ਰ ਆ ਰਹੀ ਸੀ।ਇਕ ਮੈਂਬਰ ਅਸੰਬਲੀ ਬੋਲੀ, ਪਈ ਅੱਜ ਪਾਰਲੀਮਿੰਟਾਂ ਦੀ ਮਾਂ ਅਖਵਾਣ ਵਾਲੀ ਅਸੰਬਲੀ ਵਿਚ ਇਕ ਬਲੈਕ ਡੇ ਸੀ।ਪਿਛਲੀ ਚੋਣਾਂ ਪਾਰੋਂ ਅੱਜ ਹੁਕਮਰਾਨ ਪਾਰਟੀ ਕੋਲ਼ 650 ਵਿਚੋਂ ਨਿਰੀਆਂ 317 ਸੀਟਾਂ ਨੇਂ ਜਿੱਦਾਂ ਕਿ ਲੇਬਰ ਪਾਰਟੀ ਕੋਲ਼ 262 ، ਸਕਾਟਸ਼ ਨੈਸ਼ਨਲ ਪਾਰਟੀ ਕੋਲ਼ 35 ਸੀਟਾਂ ਨੇਂ।ਏਸ ਤੋਂ ਅੱਡ ਖੱਬੇ ਦੀ ਆਇਰਸ਼ ਪਾਰਟੀ Sinn Fein ਕੋਲ਼ 7 ، ਸੱਜੇ ਦੀ ਕਦਾਮਤ ਪ੍ਰਸਤ ਡੈਮੋਕਰੇਟਿਕ ਯੋਨੀਨਸਟ ਪਾਰਟੀ ਕੋਲ਼ ਦਸ ਅਤੇ ਲਿਬਰਲ ਡੈਮੋਕਰੇਟ ਕੋਲ਼ ਬਾਰਾ ਸੀਟਾਂ ਨੇਂ
ਆਫ਼ ਸ਼ੋਰ ਜੰਤਾਂ ਦੇ ਰਾਖਿਆਂ ਬਰੀਗਸਟ ਕਰਵਾ ਕੇ ਬਰਤਾਨੀਆ ਨੂੰ ਵੰਡ ਛੱਡਿਆ ਹੈ ਪਰ ਏਸ ਦਾ ਫ਼ੈਸਲਾ ਅਕਤੂਬਰ ਵਿਚ ਹੋ ਸੀ।ਕੌਰ ਬਣ ਏਸ ਕਨੂੰਨ ਦੀ ਮਖ਼ਾਲਫ਼ਤਾਂ ਕਰਦੇ ਹੋਏ ਆਖਿਆ ਹੈ ਪਈ ਅਸਾਂ ਯੂਰਪ ਨਾਲ਼ ਸਾਂਗੀਆਂ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ। ਪਰ ਜੇ ਇਸ ਬਰੀਗਸਟ ਦੇ ਮਗਰ ਲੁਕਵੇਂ ਟੈਕਸ ਚੋਰਾਂ ਦੀ ਸਿਆਸਤਾਂ ਨੂੰ ਸੱਟ ਮਾਰੀ ਹੁੰਦੀ ਤਾਂ ਸਭ ਤੀਰ ਹੋ ਜਾਂਦੇ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels