Loading...
9/11 ਦੇ 16 ਸਾਲ : ਨਾਨ ਸਟੇਟ ਐਕਟਰਾਂ ਵਾਲਾ ’’ ਕੁੱਤਾ ‘‘ ਤੇ ਖੂਹ ਵਿਚ ਹੀ ਹੈਗਾ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਸ਼ਹਿਰ ਸ਼ਹਿਰ ਮੁਲਕ ਮੁਲਕ >> 9/11 ਦੇ 16 ਸਾਲ : ਨਾਨ ਸਟੇਟ ਐਕਟਰਾਂ ਵਾਲਾ ’’ ਕੁੱਤਾ ‘‘ ਤੇ ਖੂਹ ਵਿਚ ਹੀ ਹੈਗਾ

9/11 ਦੇ 16 ਸਾਲ : ਨਾਨ ਸਟੇਟ ਐਕਟਰਾਂ ਵਾਲਾ ’’ ਕੁੱਤਾ ‘‘ ਤੇ ਖੂਹ ਵਿਚ ਹੀ ਹੈਗਾ

September 11th, 2017

ਨਾਨ ਸਟੇਟ ਐਕਟਰ ਵਤਨੀ ਰਿਆਸਤਾਂ ਦਾ ਲੁਕਵਾਂ ਬੋਥਾ ਕਿ ਜਿੱਡੀ ਤਗੜੀ ਰਿਆਸਤ ਅੱਡੇ ਉਸ ਦੇ ਨਾਨ ਸਟੇਟ ਐਕਟਰਾਂ ਨਾਲ਼ ਸਾਂਗੇ।ਪਈ ਨਿੱਕੀ ਵੱਡੀ ਸਾਰੀ ਏਜੰਸੀਆਂ ਨਾਨ ਸਟੇਟ ਐਕਟਰਾਂ ਨੂੰ ’’ ਅਸਾਸਾ ‘‘ ਹੀ ਸਮਝਦੀਆਂ ਨੇਂ।ਜਿਥੇ ਰਿਆਸਤ ਕੋਈ ਗੱਲ ਨਹੀਂ ਮੰਨੀਂਦੀ ਓਥੇ ਏਜੰਸੀਆਂ ਦਾ ਵੱਡਾ ਆਸਰਾ ਇਹ ਸ਼ੋਹਦੇ ਨਾਨ ਸਟੇਟ ਐਕਟਰ ਹੀ ਹੁੰਦੇ ਨੇਂ।ਜਦ ਤੀਕ ਸਾਰੀ ਦੁਨੀਆ ਦੇ ਬੰਦੇ ਡਿਜੀਟਲ ਡੇਟਾ ਵਿਚ ਰਲਤੀ ਨਹੀਂ ਹੁੰਦੇ ਨਾਨ ਸਟੇਟ ਐਕਟਰਾਂ ਦੀ ਟੌਹਰ ਜੰਮੀ ਰਹੇਗੀ।ਪਰ ਜਿਹੜੇ ਜੰਗੀ ਸ਼ੋਹਦੇ ਨੇਂ ਉਹ ਵੀ ਨਾਨ ਸਟੇਟ ਐਕਟਰਾਂ ਨੂੰ ਨਿਰਾ ਆਪਣੇ ਕਾਬੂ ਵਿਚ ਰੱਖਣ ਦੀ ਲੜਾਈਆਂ ਲੜਦੇ ਨੇਂ।ਸੁਲਾ ਵਰ੍ਹੇ ਇਕ ਵੱਡੀ ਰਕਮ ਹੁੰਦੀ ਹੈ ਜੇ ਏਸ ਨੂੰ ਮੈਹਣੀਆਂ ਵਿਚ ਵਿੰਡੋ ਤਾਂ ਪੂਰੇ 192 ਮੈਨੇ ਬਣ ਦੇ ਨੇਂ।ਉਨ੍ਹਾਂ ਸੁਲਾ ਸਾਲਾਂ ਵਿਚ ਤੇ ਐਂਜ ਜਾਪਦਾ ਹੈ ਨਾਨ ਸਟੇਟ ਐਕਟਰ ਘਟਣ ਦੀ ਥਾਂ ਯੂਰਪ ਤੇ ਅਮਰੀਕਾ ਤੀਕ ਵੀ ਫੈਲ ਗਏ ਨੇਂ। ਉਨ੍ਹਾਂ ਨੂੰ ਕੌਣ, ਕਿਉਂ ਮਦਦ ਦੇ ਰਿਹਾ ਹੈ ਇਹ ਵੱਡਾ ਸਵਾਲ।ਜਿੱਡੀ ਰਕਮਾਂ ਅਫ਼ਗ਼ਾਨਿਸਤਾਨ, ਇਰਾਕ, ਸ਼ਾਮ,ਲਿਬੀਆ ਤੇ ਫ਼ਿਰ ਥਾਂ ਥਾਂ ਤੇ ਰੁੜਦੀਆਂ ਰਹੀਆਂ ਨੇਂ ਏਸ ਤੋਂ 25 ਫ਼ੀਸਦੀ ਵੀ ਡਿਜੀਟਲ ਰਿਕਾਰਡ ਬਣਾਉਣ ਤੇ ਲਾਈਆਂ ਜਾਂਦੀਆਂ ਤਾਂ ਕੱਡੇ ਹੀ ਮਸਲੇ ਹੱਲ ਹੋਣ ਲੱਗਣੇ ਸਨ।ਪਰ ਜੰਗੇ ਸ਼ੋਹਦੇ ਏਸ ਦੇ ਵੀ ਖ਼ਿਲਾਫ਼ ਨੇਂ।ਇਹ ਜੰਗੀ ਸ਼ੋਹਦੇ ਤੇ ਮੌਸਮਿਆਤੀ ਵਟਾਂਦਰੇ ਨੂੰ ਵੀ ਕੋਈ ਮਸਲਾ ਨਹੀਂ ਸਮਝਦੇ ਕਿਉਂਜੇ ਐਂਜ ਆਲਮੀ ਵਿਹਾਰ ਦਾ ਉਲਾਰ ਅਸਲ੍ਹਾ, ਤੇਲ ਤੇ ਗੈਸ ਦੀ ਥਾਂ ਡਿਜੀਟਲ ਵੱਲ ਹੋ ਜਾਏਗਾ।ਮਹਾਜਰ, ਪਨਾਹ ਗੈਰ ਤੇ ਬੇ ਵਤਨੇ ਨਾਨ ਸਟੇਟ ਐਕਟਰ ਪੈਦਾ ਕਰਨ ਦੀ ਵੱਡੀਆਂ ਫ਼ੈਕਟਰੀਆਂ ਨੇਂ।ਵੱਡੇ ਤੇ ਨਿੱਕੇ ਮੁਲਕ ਆਪਣੀ ਨਿਕੰਮੀ ਪਾਲਿਸੀਆਂ ਪਾਰੋਂ ਉਨ੍ਹਾਂ ਫ਼ੈਕਟਰੀਆਂ ਨੂੰ ਵਧਾ ਰਹੇ ਨੇਂ। ਇਹੋ ਗੱਲ ਟਰੰਪ ਦੇ ਮੂੰਹ ਤੇ ਜਰਮਨ ਚਾਂਸਲਰ ਕੀਤੀ ਸੀ।ਲਿਬੀਆ ਦੀ ਮਿਸਾਲ ਵੱਡੀ ਕਿ ਕਿੰਜ ਵੱਡੀਆਂ ਰਿਆਸਤਾਂ ਨੇ ਲਿਬੀਆ ਦੇ ਵਾਸੀਆਂ ਨੂੰ ਬੇ ਵਤਨਾ ਕੀਤਾ ਅਤੇ ਜਿੱਦਾਂ ਏਸ ਦਾ ਪਰਛਾਵਾਂ ਮਾਨਚੈਸਟਰ ਵਿਚ ਡਿੱਗਾ ਤੇ ਆਪਣੀ ਕੂੜ ਪਾਲਿਸੀਆਂ ਬਾਰੇ ਲਨਦਨੀ ਕੋਈ ਗੱਲ ਨਾ ਕਰ ਸਕੇ।ਪਰ ਹਰ ਕੋਈ ਬੇ ਵਤਨੀਆਂ ਨਾਲ਼ ਖੇਡ ਰਿਹਾ ਹੈ, ਕੋਈ ਉਨ੍ਹਾਂ ਦੀ ਹਮਾਈਤਾਂ ਕਰ ਕੇ ਤੇ ਕੋਈ ਮਖ਼ਾਲਫ਼ਤਾਂ ਕਰ ਕੇ ਏਸ ਖੇਡ ਵਿਚ ਹਿੱਸਾ ਪਾ ਰਿਹਾ ਹੈ।ਜ਼ਰਾ ਗ਼ੌਰ ਕਰੋ, ਜਿਹੜਾ 9/11 ਵੇਲੇ ਦੋ ਸਾਲ ਦਾ ਸੀ ਉਹ ਹੁਣ ਜਵਾਨੀ ਵਿਚ ਆ ਗਿਆ ਤੇ ਉਹ ਸੁੱਚੇਗਾ ਪਈ ਉਨ੍ਹਾਂ ਸੁਲਾ ਸਾਲਾਂ ਵਿਚ ਕੇਹਾ ਕੀਤਾ?ਬੁਸ਼ ਏਸ ਨੂੰ ਕੁਰਾਹੇ ਪਾਵਨ ਲਈ ਸਲੀਬੀ ਜੰਗ ਆਖਿਆ ਤੇ ਟਰੰਪ ਬੇ ਵਤਨੀਆਂ ਦੇ ਮਗਰ ਪਈ ਗਿਆ।ਹੁਣ ਡਾਕਾ ਮੁਕਾਉਣ ਨਾਲ਼ ਕੇਹਾ ਅੱਤ ਗੁਰਦਿਆਂ ਮੁੱਕਣ ਗਿਆਂ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels