Loading...
ਆਫ਼ ਸ਼ੋਰ ਡਰਿਲਿੰਗ ਪ੍ਰਾਜੈਕਟ : ਚੀਨ ਪਹਿਲਾ ਸਮੁੰਦਰੀ ਘਰ ਬਨਾਰਹੀਆ ਹੈ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਸਾਇੰਸੀ ਦੁਨੀਆ >> ਆਫ਼ ਸ਼ੋਰ ਡਰਿਲਿੰਗ ਪ੍ਰਾਜੈਕਟ : ਚੀਨ ਪਹਿਲਾ ਸਮੁੰਦਰੀ ਘਰ ਬਨਾਰਹੀਆ ਹੈ

ਆਫ਼ ਸ਼ੋਰ ਡਰਿਲਿੰਗ ਪ੍ਰਾਜੈਕਟ : ਚੀਨ ਪਹਿਲਾ ਸਮੁੰਦਰੀ ਘਰ ਬਨਾਰਹੀਆ ਹੈ

ਵਿਚਾਰ ਡੈਸਕ
March 1st, 2017

ਈਸਟ ਤੇ ਸਾਊਥ ਚੀਨ ਦੇ ਸਮੁੰਦਰਾਂ ਵਿਚ ਅਵਾਮੀ ਜਮਹੂਰੀਆ ਚੇਨ ਪਾਣੀ ਦੇ ਅੰਦਰ ਇਕ ’’ ਵੱਡਾ ਸਮੁੰਦਰ ਈ ਘਰ ‘‘ ਬਿਨਾ ਰਿਹਾ ਹੈ ਜਿਹੜਾ ਨਗਰਾਨੀਆਂ ਲਈ ਕੰਮ ਕਰੇਗਾ ਅਤੇ ਦੁਨੀਆ ਨੂੰ ਪਾਣੀ ਦੀ ਤਹਿ ਵਿਚ ਵਸਦੀ ਹਯਾਤੀ ਬਾਰੇ ਨਵੇਂ ਗੱਲਾਂ ਬਾਰੇ ਜਾਨਣ ਵਿਚ ਮਦਦ ਮਿਲ ਸੀ। ਏਸ ਪ੍ਰਾਜੈਕਟ ਤੇ ਕੰਮ ਜਾਰੀ ਹੈ ਅਤੇ ਏਸ ਕੰਮ ਵਿਚ ਚੀਨੀ ਸਰਕਾਰ ਦੀ ਮਦਦ ਕਰਨ ਵਿਚ ਸ਼ਹਨਗਾਈ ਦੀ ਟੁੰਗੀ ਯੂਨੀਵਰਸਿਟੀ, ਚੀਨੀ ਅਕਾਦਮੀ ਆਫ਼ ਸਾਇੰਸਜ਼ ਤੇ ਇਕ ਇੰਸਟੀਚਿਊਟ ਪੇਸ਼ ਪੇਸ਼ ਨੇਂ। ਇਹ ਪਲੇਟਫ਼ਾਰਮ ਯਾ ਵੱਡਾ ਘਰ ਸਮੁੰਦਰ ਦੀ ਜਿਸ ਥਾਂ ਬਣਾਇਆ ਜਾ ਰਿਹਾ ਹੈ ਉਨ੍ਹਾਂ ਪਾਣੀਆਂ ਤੇ ਫ਼ਲਪਾਇਨ, ਵਿੱਤ ਨਾਮ, ਮਲੇਸ਼ੀਆ, ਬਰੋਨਾਈਦੇ ਵੀ ਦਾਵੇ ਨੇਂ। ਏਸ ਆਫ਼ ਸ਼ੋਰ ਡਰਿਲਿੰਗ ਪ੍ਰਾਜੈਕਟ ਵਿਚ 33 ਸਾਇੰਸਦਾਨ ਹੋਰ ਰਲਤੀ ਹੋਏ ਨੇਂ ਜਿਹਨਾਂ ਦਾ ਤਾਅਲੁੱਕ ਅਮਰੀਕਾ, ਇਟਲੀ ਤੇ ਜਾਪਾਨ ਨਾਲ਼ ਹੈ। ਜ਼ੀਨਵਾ ਨਿਊਜ਼ ਦੱਸਿਆ ਹੈ ਪਈ ਇਹ ਪਲੇਟਫ਼ਾਰਮ ਸਮੁੰਦਰ ਅੰਦਰ 3770 ਮੀਟਰ ਥੱਲੇ ਹੋਸੀ। ਇਹ ਪ੍ਰਾਜੈਕਟ ਸਮੁੰਦਰਾਂ ਨੂੰ ਅੰਦਰ ਤੋਂ ਜਾਨਣ ਦੀ ਆਲਮੀ ਕੋਸ਼ਿਸ਼ਾਂ ਦਾ ਹਿੱਸਾ ਹੈ ਅਤੇ 13 ਮੁਲਕਾਂ ਦੇ 66 ਸਾਇੰਸਦਾਨ ਏਸ ਵਿਚ ਰਲਤੀ ਨੇਂ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels