Loading...
ਬਲੀਚ ਨਾ ਵਰਤੋ : ਫਪੜਿਆਂ ਤੇ ਬਿਮਾਰੀਆਂ ਪੈਂਦੀਆਂ ਨੇਂ।ਹਾਰਵਰਡ ਯੂਨੀਵਰਸਿਟੀ ਪ੍ਰੋਫ਼ੈਸਰ ਦੀ ਖੋਜ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਸਾਇੰਸੀ ਦੁਨੀਆ >> ਬਲੀਚ ਨਾ ਵਰਤੋ : ਫਪੜਿਆਂ ਤੇ ਬਿਮਾਰੀਆਂ ਪੈਂਦੀਆਂ ਨੇਂ।ਹਾਰਵਰਡ ਯੂਨੀਵਰਸਿਟੀ ਪ੍ਰੋਫ਼ੈਸਰ ਦੀ ਖੋਜ

ਬਲੀਚ ਨਾ ਵਰਤੋ : ਫਪੜਿਆਂ ਤੇ ਬਿਮਾਰੀਆਂ ਪੈਂਦੀਆਂ ਨੇਂ।ਹਾਰਵਰਡ ਯੂਨੀਵਰਸਿਟੀ ਪ੍ਰੋਫ਼ੈਸਰ ਦੀ ਖੋਜ

ਵਿਚਾਰ ਡੈਸਕ
September 11th, 2017

ਸੁਕਾਏ ਨਿਊਜ਼ : ਬਲੀਚ ਤੇ ਏਸ ਵਰਗੀਆਂ ਦੂਜੀ ਸ਼ੈ ਵਾਂ ਸਫ਼ਾਈਆਂ ਵਿਚ ਵਰਤਣ ਪਾਰੋਂ bronchitis ਤੇ emphysema. ਵਰਗੀਆਂ ਬਿਮਾਰੀਆਂ ਹੁੰਦਿਆਂ ਨੇਂ ਭਾਂਵੇਂ ਤੁਸਾਂ ਹਫ਼ਤੇ ਵਿਚ ਇਕ ਵਾਰ ਹੀ ਏਸ ਨੂੰ ਵਰਤੋ।ਹਾਰਵਰਡ ਯੂਨੀਵਰਸਿਟੀ ਅਤੇ ਫ਼ਰਾਂਸੀਸੀ ਨੈਸ਼ਨਲ ਹੈਲਥ ਇੰਸਟੀਚਿਊਟ ਤੇ ਮੈਡੀਕਲ ਰਿਸਰਚ (INSERM) ਦੇ ਸਾਸੰਦ ਉਨਾਂ ਏਸ ਖੂਚ ਨੂੰ ਅੱਗੇ ਲਿਆਏ ਨੇਂ।ਪਹਿਲਾਂ ਸਫ਼ਾਈ ਵਿਚ ਵਰਤਣ ਜਾਣ ਵਾਲੇ ਕੈਮੀਕਲ ਨਾਲ਼ ਸਾਹ ਦੀ ਬਿਮਾਰੀਆਂ ਲਗਣ ਦੀ ਗੱਲ ਹੁੰਦੀ ਸੀ ਪਰ ਪਹਿਲੀ ਵਾਰ chronic obstructive pulmonary disease (COPD) ਨਾਲ਼ ਵੀ ਉਨ੍ਹਾਂ ਨੂੰ ਜੁੜਿਆ ਜਾ ਰਿਹਾ ਹੈ।ਇਹ ਸਾਇੰਸਦਾਨ 1989 ਤੂੰ ਏਸ ਬਾਰੇ ਖੋਜ ਲਾ ਰਹੇ ਸਨ ਜਿਸ ਪਾਰੋਂ ਉਨ੍ਹਾਂ 55 ਹਜ਼ਾਰ ਨਰਸਾਂ ਤੇ ਰਿਸਰਚ ਕੀਤੀ ਜਿਹੜੀਆਂ ਅਮਰੀਕਾ ਦੀ ਨੈਸ਼ਨਲ ਹੈਲਥ ਸਟੱਡੀ ਵਿਚ ਰਜਿਸਟਰਡ ਸਨ।ਜਿਹੜੇ ਲੋਕ ਐਂਟੀ ਇਨਫ਼ੈਕਸ਼ਨ ਕੈਮੀਕਲ ਅੱਗੇ ਐਕਸਪੋਜ਼ ਹੁੰਦੇ ਨੇਂ ਉਨ੍ਹਾਂ ਵਿਚ ਸੀ ਓ ਪੀ ਡੀ ਪਾਈ ਗਈ।ਬਲੀਚ,ਹਾਈਡ੍ਰੋਜਨ ਪਰ ਆਕਸਾਈਡ ਵਗ਼ੈਰਾ ਏਸ ਵਿਚ ਰਲਤੀ ਨੇਂ।ਅਦਾਰਾ ’’ ਅਨਸਰਮ ‘‘ ਦੇ ਖੋਜੀ ਡਾਕਟਰ ਓਰੀਆਨਾ ਡੁੰਮ੍ਹਸ ਆਖਿਆ ਪਈ ਅਸਾਂ ਏਸ ਖੋਜ ਨੂੰ ਤੋੜ ਅਪੜਾਵਾਂ ਗੇ।ਅਗਲੀ ਪੈਰ ਨੂੰ ਡੁੰਮ੍ਹਸ ਹੋਰੀ ਆਪਦੀ ਖੋਜ ਇਟਲੀ ਦੀ ਸ਼ਹਿਰ ਮਿਲਾਨ ਵਿਚ ਪੇਸ਼ ਕਰਨ ਗੇ ਜਿਥੇ ਆਲਮੀ ਯੂਰਪੀ ਰੀਸਪਾਇਰੀਟਰੀ ਸੁਸਾਇਟੀ ਦਾ ਇਕੱਠ ਹੋ ਰਿਹਾ ਹੈ।ਇਨਸਾਨੀ ਜਾਣ ਅੱਗੇ ਤੇ ਕਿਸੇ ਚੀਜ਼ ਦੀ ਕੋਈ ਅਹਿਮੀਅਤਾਂ ਨਹੀਂ।ਪਰ ਕਾਰ ਵਿਹਾਰ ਕਰਨ ਵਾਲੇ ਵੀ ਆਪਣੇ ਫ਼ੈਦੇ ਵੇਖਦੇ ਨੇਂ। ਏਸ ਸੂਰਤੇਹਾਲ ਵਿਚ ਖੋਜੀ ਕੰਮ ਤੇ ਸਾਈਂਸਦਾਨਾਂ ਦਾ ਕਿਰਦਾਰ ਵੱਧ ਜਾਂਦਾ ਹੈ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels