Loading...
ਡਾਕਟਰ ਰਥ ਫ਼ਾਓ : ਇਕ ਜਰਮਨ ਜ਼ਨਾਨੀ ਜਿਸ ਸੇਵਾ ਪਾਰੋਂ ਸਾਡੇ ਦਿਲ ਜਿੱਤ ਲੱਤੇ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਔਰਤ ਸੰਸਾਰ >> ਡਾਕਟਰ ਰਥ ਫ਼ਾਓ : ਇਕ ਜਰਮਨ ਜ਼ਨਾਨੀ ਜਿਸ ਸੇਵਾ ਪਾਰੋਂ ਸਾਡੇ ਦਿਲ ਜਿੱਤ ਲੱਤੇ

ਡਾਕਟਰ ਰਥ ਫ਼ਾਓ : ਇਕ ਜਰਮਨ ਜ਼ਨਾਨੀ ਜਿਸ ਸੇਵਾ ਪਾਰੋਂ ਸਾਡੇ ਦਿਲ ਜਿੱਤ ਲੱਤੇ

ਵਿਚਾਰ ਡੈਸਕ
August 21st, 2017

’’ ਸਾਡੇ ਵਿਚੋਂ ਬਹੁੰ ਸਾਰੇ ਜੰਗ ਨੂੰ ਡੱਕ ਨਹੀਂ ਸਕਦੇ।।।ਪਰ ਅਸਾਂ ਲੋਕਾਈ ਦੇ ਦੁੱਖਾਂ ਨੂੰ ਵੰਡ ਕੇ ਘਟਾ ਸਕਦੇ ਹਾਂ।।।ਉਹ ਦੁੱਖ ਜਿਹੜੇ ਜਿਸਮ ਤੇ ਰੂਹ ਦੇ ਨੇਂ ‘‘
  ਇਹ ਅੱਖਰ ਰੂਥ   ਫ਼ਾਓ ਦੇ ਨੇਂ ਜਿਹੜੀ ਲੋਕ ਸੇਵਾ ਦਾ ਨਮੂਨਾ ਅਤੇ ਜਰਮਨਾਂ ਵੱਲੋਂ ਪਾਕਿਸਤਾਨ ਘੱਲਿਆ ਮਸੀਹਾ ਸੀ।ਉਹ ਨਾ ਤੇ ਪਾਕਿਸਤਾਨੀ ਵਾਸੀ ਸੀ ਅਤੇ ਨਾ ਹੀ ਮੁਸਲਮਾਨ ਪਰ ਇਸ ਪਾਕਿਸਤਾਨੀਆਂ ਲਈ ਜਿਹੜਾ ਲੋਕ ਸੇਵਾ ਦਾ ਕੰਮ ਕੀਤਾ ਉਸ ਨੂੰ ਪਾਕਿਸਤਾਨ ਕਦੀ ਭੁਲਾ ਨਹੀਂ ਸਕਦਾ।ਉਹ ਭਰੀ ਜਵਾਨੀ ਵਿਚ ਪ੍ਰਦੇਸ ਆਈ ਸੀ ਤੇ ਇਸ ਕੋੜ੍ਹ ਦੇ ਬਿਮਾਰਾਂ ਨਾਲ਼ ਹਯਾਤੀ ਲੰਘਾਈ ਕਿ ਘੱਟੋ ਘੱਟ ਏਸ ਬੀ ਬੀ ਬਾਰੇ ਸਾਡੇ ਸਕੂਲਾਂ ਦੀ ਕਿਤਾਬਾਂ ਵਿਚ ਇਕ ਸਬਕ ਤੇ ਹੋਣਾ ਹੀ ਚਾਹੀਦਾ ਹੈ 1979 ਵਿਚ ਹਿਲਾਲ ਇਮਤਿਆਜ਼ 1989 ਵਿਚ ਹਿਲਾਲ ਪਾਕਿਸਤਾਨ 2010 ਵਿਚ ਨਿਸ਼ਾਨ ਕ਼ਾਇਦੇ ਆਜ਼ਮ ਲੇਨ ਵਾਲੀ ਏਸ ਜਰਮਨ ਜ਼ਨਾਨੀ ਨੂੰ ਉਨ੍ਹਾਂ ਦੇ ਮਰਨ (10 ਅਗਸਤ 2017) ਦੇ ਬਾਦ ਰਿਆਸਤੀ ਪ੍ਰਧਾਨੀ ਵਿਚ ਦਫ਼ਨਾਇਆ ਗਿਆ ਅਤੇ ਕਰਾਚੀ ਦੇ ਸਿਵਲ ਹਸਪਤਾਲ ਦਾ ਨਾਂ ਰੂਥ   ਫ਼ਾਓ ਹਸਪਤਾਲ ਰੱਖ ਦਿੱਤਾ ਗਿਆ
ਜਰਮਨੀ ਤੋਂ ਤਾਅਲੁੱਕ ਰੱਖਣ ਵਾਲੀ ਡਾਕਟਰ ਰਥ ਫ਼ਾਓ ਨੇ ਆਪਣੀ ਹਯਾਤੀ ਦੇ 57 ਸਾਲ ਪਾਕਿਸਤਾਨ ਵਿਚ ਇਨਸਾਨੀਅਤ ਦੀ ਖ਼ਿਦਮਤ ਲਈ ਦਿੱਤੇ ਤੇ ਮਰਦੇ ਦਮ ਤੀਕ ਉਥੇ ਹੀ ਰਹੀ 8 ਮਾਰਚ ਦੇ ਇਕ ਗਰਮ ਦਿਹਾੜ, ਲੌਢੇ ਵੇਲੇ, ਇਤਾਲਵੀ ਆਈਰ ਲਾਈਨ, ਅਲੀਤਾਲੀਹ, ਦੀ ਫ਼ਲਾਇਟ ਕਰਾਚੀ ਏਅਰਪੋਰਟ ਉੱਤਰੀ ਤੇ ਏਸ ਚੋਂ ਫ਼ਰਾਂਸ ਤੋਂ ਆਨ ਵਾਲੇ ਚਿੱਟੀ ਚਮੜੀ ਵਾਲੇ ਯੂਰਪੀ ਸ਼ਹਿਰੀ ਬਾਹਰ ਨਿਕਲਣਾ ਸ਼ੁਰੂ ਹੋਏ। ਉਨ੍ਹਾਂ ਲੋਕਾਂ ਵਿਚ ਇਕ 30 ਸਾਲਾ ਜਰਮਨ ਨਜ਼ਾਦ ਜ਼ਨਾਨੀ ਰਥ ਫ਼ਾਓ ਵੀ ਸੀ। ਏਸ ਵਕਤ ਜਿੱਦਾਂ ਪਾਕਿਸਤਾਨ ਵਿਚ ਕੋੜ੍ਹ ਦੇ ਮਰੀਜ਼ ਨੂੰ ਅਛੂਤ ਸਮਝਿਆ ਜਾਂਦਾ ਸੀ ਤੇ ਆਪਣੇ ਸਗੇ ਰਿਸ਼ਤਾਦਾਰ ਵੀ ਮਰੀਜ਼ ਨੂੰ ਮਰਨ ਲਈ ਤਨਹਾ ਕਸੀ ਹੋਰ ਥਾਂ ਤੇ ਛੱਡ ਆਂਦੇ ਸਨ। ਇਸ ਦੌਰ ਵਿਚ ਜਰਮਨੀ ਤੋਂ ਪਾਕਿਸਤਾਨ ਆਨ ਵਾਲੀ ਏਸ ਖ਼ਾਤੂਨ ਡਾਕਟਰ ਨੇ ਨਾ ਸਿਰਫ਼ ਉਨ੍ਹਾਂ ਬਿਮਾਰਾਂ ਦੀ ਸੇਵਾ ਕੀਤੀ ਸਗੋਂ ਏਸ ਮਰਜ਼ ਦੇ ਪਾਕਿਸਤਾਨ ਤੋਂ ਖ਼ਾਤਮੇ ਲਈ ਆਪਣੀ ਸਾਰੀ ਜ਼ਿੰਦਗੀ ਵਕਫ਼ ਕਰ ਦਿੱਤੀ। ਡਾਕਟਰ ਰਥ ਫ਼ਾਓ 9 ਸਤੰਬਰ 1929 ਨੂੰ ਪੈਦਾ ਤੇ ਜਰਮਨੀ ਵਿਚ ਹੋਈ ਪਰ ਉਨ੍ਹਾਂ ਦਾ ਦਿਲ ਪਾਕਿਸਤਾਨ ਵਿਚ ਧੜਕਦਾ ਸੀ। ਏਸ ਅਜ਼ੀਮ ਤੇ ਬਾ ਹਿੰਮਤ ਖ਼ਾਤੂਨ ਨੇ ਆਪਣੀ ਅੱਖਾਂ ਨਾਲ਼ ਦੂਜੀ ਆਲਮੀ ਕੂੜ ਜੰਗ ਦੀ ਤਬਾ ਕਾਰਿਆਂ ਵੇਖੀਆਂ ਅਤੇ ਗੋਲੀਆਂ ਵਿਚ ਆਪਣੇ ਇਕਲੌਤੇ ਭਰਾ-ਏ-ਨੂੰ ਮਰਦੇ ਵੇਖਿਆ। ਜੰਗ ਦੇ ਦੌਰਾਨ ਹੀ ਡਾਕਟਰ ਰਥ ਆਪਣੇ ਵਾਲਦੈਨ ਤੇ 5 ਭੈਣਾਂ ਸਮੇਤ ਮਸ਼ਰਕੀ ਜਰਮਨੀ ਤੋਂ ਮਗ਼ਰਿਬੀ ਜਰਮਨੀ ਮੁੰਤਕਿ਌ਲ ਹੋ ਗਈ ਜਿਥੇ ਇਸ ਸ਼ੁਅਬਾ ਤਿੱਬ ਵਿਚ ਤਾਲੀਮ ਮੁਕੰਮਲ ਕੀਤੀ ।ਫ਼ਿਰ ਉਹ ’’ ਡਾਇਰਜ਼ ਆਫ਼ ਹਾਰਟ ਮੇਰੀ ‘‘ ਨਾਮੀ ਤਨਜ਼ੀਮ ਨਾਲ਼ ਜੜ ਗਈ। ਜਰਮਨੀ ਵਿਚ ਜੰਗ ਦੀ ਤਬਾਹ ਕਾਰਿਆਂ ਵੇਖਦੇ ਹੋਏ ਡਾਕਟਰ ਰਥ ਨੇ ਸ਼ਾਦੀ ਨਾ ਕੀਤੀ ਅਤੇ ਓਥੇ ਜੰਗ ਤੋਂ ਮੁਤਾਸਰਾ ਲੋਕਾਂ ਦੀ ਮਦਦ ਕਰਨ ਲੱਗੀ। ਏਸ ਦੇ ਬਾਦ ਡਾਇਰਜ਼ ਆਫ਼ ਹਾਰਟ ਮੇਰੀ ਤਨਜ਼ੀਮ ਨੇ ਉਨ੍ਹਾਂ ਨੂੰ ਅਸਾਇਮਨਟ ਤੇ ਭਾਰਤ ਘੁਲਣ ਦਾ ਫ਼ੈਸਲਾ ਕੀਤਾ ਜਿਥੇ ਉਨ੍ਹਾਂ ਨੇ ਮਦਰ ਟਰੇਸਾ ਨਾਲ਼ ਮੁਲਾਕਾਤ ਕਰਨਾ ਸੀ। ਪਾਕਿਸਤਾਨ ਦੀ ਖ਼ੁਸ਼ ਬਖ਼ਤੀ ਕਿ ਉਸ ਨੂੰ ਭਾਰਤੀ ਵੀਜ਼ਾਨਾ ਮਿਲਿਆ।ਐਂਜ ਉਹ ਹਾਦਸਾਤੀ ਤੌਰ ਤੇ ਕਰਾਚੀ ਰੋਕ ਗਈ। ਏਸ ਜ਼ਮਾਨੇ ਵਿਚ ਜਰਮਨੀ ਦੀ ਸਮਾਜੀ ਤਨਜ਼ੀਮ ਡਾਇਰਜ਼ ਆਫ਼ ਹਾਰਟ ਆਫ਼ ਮੇਰੀ ਕਰਾਚੀ ਵਿਚ ਮੇਕਲੋਡ ਰੋਡ ( ਆਈ ਆਈ ਚੰਦਰ ਰੇਗਰ ਰੋਡ ) ਤੇ ਸਿਟੀ ਸਟੇਸ਼ਨ ਦੇ ਨੇੜੇ ਛੋਨਪੜ ਪੱਟੀਆਂ ਵਿਚ 1955 ਤੂੰ ਨਿੱਕੀ ਜਿਹੀ ਡਸਪਨਸਰ ਵਿਚ ਕੰਮ ਕਰ ਰਹੀ ਸੀ
ਡਾਕਟਰ ਰਥ ਨੂੰ ਇਕ ਵਾਰ ਡਿਸਪੈਂਸਰੀ ਦਾ ਦੋਰਾਹ ਕਰਾਇਆ ਗਿਆ ਤੇ ਓਥੇ ਦਾ ਮੰਜ਼ਰ ਵੇਖ ਕੇ ਉਨ੍ਹਾਂ ਤੋਂ ਨਾ ਰਿਹਾ ਗਿਆ ਕਿਉਂ ਕਿ ਡਿਸਪੈਂਸਰੀ ਵਿਚ ਕੋੜ੍ਹ ਦੇ ਮਰੀਜ਼ਾਂ ਦਾ ਇਲਾਜ ਪੱਟੀਆਂ ਕਰਕੇ ਕੀਤਾ ਜਾ ਰਿਹਾ ਸੀ। ਡਾਕਟਰ ਰਥ ਨੇ ਜਰਮਨੀ ਵਿਚ ਆਪਣੀ ਤਨਜ਼ੀਮ ਨੂੰ ਲਿਖਿਆ ਕਿ ਭਾਰਤ ਦੇ ਬਜਾਏ ਉਨ੍ਹਾਂ ਦਾ ਅਸਲ ਕੰਮ ਪਾਕਿਸਤਾਨ ਵਿਚ ਹੈ ਤੇ ਉਹ ਉਥੇ ਹੀ ਖ਼ਿਦਮਤ ਕਰਨਾ ਚਾਹੁੰਦੀ ਹੈ। ਤਨਜ਼ੀਮ ਵੱਲੋਂ ਇਜ਼ਾਜ਼ਤ ਮਿਲਣ ਤੇ ਡਾਕਟਰ ਰਥ ਫ਼ਾਓ ਨੇ ਪਾਕਿਸਤਾਨ ਵਿਚ ਪਹਿਲੀ ਵਾਰ ਕਰਾਚੀ ਦੇ ਇਲਾਕੇ ਬਰਨਸ ਰੋਡ ਤੇ ਲੱਪੁਰ ਸੀ ਸਨਟਰ ( ਜ਼ੁਜ਼ਾਮ ਸਨਟਰ ) ਦੀ ਬੁਨਿਆਦ ਰੱਖੀ ਤੇ ਫ਼ੈਸਲਾ ਕੀਤਾ ਕਿ ਮੇਕਲੋਡ ਰੋਡ ਤੇ ਝੌਂਪੜ ਪੱਟੀ ਵਿਚ ਮੌਜੂਦ ਕੋੜ੍ਹ ਦੇ ਮਰੀਜ਼ਾਂ ਨੂੰ ਹਸਪਤਾਲ ਮੁੰਤਕਿ਌ਲ ਕੀਤਾ ਜਾਏਗਾ। ਏਸ ਜ਼ਮਾਨੇ ਵਿਚ ਕੋੜ੍ਹ ਦੇ ਮਰੀਜ਼ਾਂ ਦੇ ਕੋਲ਼ ਜਾਣ ਨੂੰ ਵੀ ਖ਼ਤਰਨਾਕ ਸਮਝਿਆ ਜਾਂਦਾ ਸੀ। ਏਸ ਲਈ ਮਰੀਜ਼ਾਂ ਦੀ ਮਨਤਕਲੀ ਦਾ ਕੰਮ ਰਾਤ ਦੀ ਤਾਰੀਕੀ ਵਿਚ ਕੀਤਾ ਜਾਂਦਾ ਕੁੱਝ ਦਿਨਾਂ ਬਾਦੋਂ ਮੁਕਾਮੀ ਲੌਕਾਂ ਨੂੰ ਹਸਪਤਾਲ ਦਾ ਪਤਾ ਚਲਿਆ ਤੇ ਉਨ੍ਹਾਂ ਨੇ ਹਸਪਤਾਲ ਦੇ ਖ਼ਿਲਾਫ਼ ਹਾਈਕੋਰਟ ਵਿਚ ਕੇਸ ਦਾਇਰ ਕਰਦਿੱਤਾ। ਏਸ ਜ਼ਮਾਨੇ ਵਿਚ ਇਕ ਤਗੜੇ ਖ਼ਾਨਦਾਨ ਦੀ ਡਾਕਟਰ ਜ਼ਰੀਨਾ ਫ਼ਜ਼ਲ ਬਾਈ ਨੇ ਡਾਕਟਰ ਰਥ ਦਾ ਸਾਥ ਦਿੱਤਾ ਤੇ ਕੇਸ ਲੜਨ ਵਿਚ ਭਰਪੂਰ ਤਆਵਨ ਕੀਤਾ। ਉਨ੍ਹਾਂ ਨੇ ਅਦਾਲਤ ਨੂੰ ਮੁਤਮਾਈਨ ਕੀਤਾ ਤੇ ਫ਼ੈਸਲਾ ਹੱਕ ਵਿਚ ਆਨ ਦੇ ਬਾਦ ਲੱਪੁਰ ਸੀ ਸਨਟਰ ਨੇ ਬਾਕਾਇਦਾ ਤੌਰ ਤੇ ਕੰਮ ਸ਼ੁਰੂ ਕਰਦਿੱਤਾ ਹੈ। ਡਾਕਟਰ ਰਥ ਨੇ ਮੁਸ਼ਾਹਿਦਾ ਕੀਤਾ ਕਿ ਕਰਾਚੀ ਦੇ ਲੱਪੁਰ ਸੀ ਸਨਟਰ ਵਿਚ ਮੁਲਕ ਭਰ ਤੋਂ ਮਰੀਜ਼ ਆਨ ਲੱਗੇ ਜਿਸਦੇ ਬਾਦ ਉਨ੍ਹਾਂ ਨੇ 1965 ਵਿਚ ਮੁਕਾਮੀ ਲੋਕਾਂ ਨੂੰ ਤਰਬੀਅਤ ਦੇਣਾ ਸ਼ੁਰੂ ਕੀਤੀ। ਰੂਥ ਹੋਰਾਂ ਖ਼ਾਸ ਤੌਰ ਤੇ ਖ਼ੈਬਰ ਪਖ਼ਤੋਨਖ਼ਵਾ ਤੇ ਸ਼ੁਮਾਲੀ ਇਲਾਕਾ ਜਾਤ ਤੋਂ ਤਾਅਲੁੱਕ ਰੱਖਣ ਵਾਲੇ ਪੈਰਾ ਮੈਡਕਸ ਨੂੰ ਕੋੜ੍ਹ ਦੇ ਇਲਾਜ ਦੀ ਤਰਬੀਅਤ ਦਿੱਤੀ। ਡਾਕਟਰ ਰਥ ਫ਼ਾਓ ਨੇ ਖ਼ੁਦ ਬਾਹਰ ਨਿਕਲ ਕੇ ਕੋੜ੍ਹ ਦੇ ਮਰੀਜ਼ ਤੋਂ ਮੁਤਅੱਲਕ ਸ਼ਊਰ ਉਜਾਗਰ ਕਰਨ ਲਈ ਕਰਾਚੀ ਦੀ ਸੜਕਾਂ ਤੇ ਰੈਲੀਆਂ ਕੁਡੀਆਂ।ਉਹ ਜ਼ਨਾਨੀ ਗਰਮ ਤਰੀਂ ਸਹਰਾਏ ਥਰ ਗਈ, ਦੁਸ਼ਵਾਰ ਗੁਜ਼ਾਰ ਪਹਾੜੀ ਇਲਾਕਿਆਂ ਦਾ ਦੌਰਾ ਕੀਤਾ ਤੇ ਸਰਹੱਦੀ ਇਲਾਕਿਆਂ ਵਿਚ ਮੌਜੂਦ ਕੋੜ੍ਹ ਦੇ ਮਰੀਜ਼ਾਂ ਦਾ ਇਲਾਜ ਕੀਤਾ। ਸਾਦਾ ਜਿਹੇ ਕੱਪੜਿਆਂ ਵਿਚ ਮਲਬੂਸ ਤੇ ਮਸ਼ਰਕੀ ਰਵਾਇਆਤ ਵਿਚ ਢਿੱਲ ਕੇ ਡਾਕਟਰ ਰਥ ਟੁੱਟੀ ਫੁੱਟੀ ਉਰਦੂ ਵਿਚ ਮਰੀਜ਼ਾਂ ਨਾਲ਼ ਗੱਲ ਕਰਦੀ ਤੇ ਪਾਕਿਸਤਾਨੀ ਜ਼ਬਾਨਾਂ ਤੇ ਅਬੂਰ ਹਾਸਲ ਨਾ ਹੋਣ ਦੇ ਬਾਵਜੂਦ ਉਹ ਮਰੀਜ਼ਾਂ ਦਾ ਦੁੱਖ ਵੰਡਾ ਨਦੀ ਤੇ ਜਿੱਦਾਂ ਉਹ ਕੋੜ੍ਹ ਦੇ ਮਰੀਜ਼ਾਂ ਨੂੰ ਹੱਥ ਲਾ ਕੇ ਇਲਾਜ ਕਰਦੀ ਤੇ ਵੇਖਣ ਵਾਲੇ ਹੈਰਤ ਜ਼ਦਾ ਹੂਜਾਨਦੇ। ਮੁਲਕ ਵਿਚ ਕੋੜ੍ਹ ਦੇ ਮਰਜ਼ ਦੇ ਖ਼ਾਤਮੇ ਤੇ ਫ਼ਲਾਹੀ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੇਨ ਤੇ ਹਕੂਮਤ ਪਾਕਿਸਤਾਨ ਨੇ ਉਨ੍ਹਾਂ ਨੂੰ 1969 ਵਿਚ ਸਿਤਾਰਾ ਕ਼ਾਇਦੇ ਆਜ਼ਮ ਦੇ ਐਵਾਰਡ ਤੋਂ ਨਵਾਜ਼ ਯਾਤੇ ਏਸ ਵਕਤ ਦੇ ਸਦਰ ਜਨਰਲ ਯਾਹੀਆ ਖ਼ਾਨ ਤੋਂ ਮੈਡਲ ਵਸੂਲ ਕੀਤਾ। ਡਾਕਟਰ ਨੇ 1975 ਵਿਚ ਖ਼ੈਬਰ ਪਖ਼ਤੋਨਖ਼ਵਾ 1976 ਵਿਚ ਬਲੋਚਿਸਤਾਨ ਤੇ 1989 ਵਿਚ ਗਿੱਲਗਿਤ ਬਲਤਿਸਤਾਨ ਵਿਚ ਲੱਪੁਰ ਸੀ ਸਨਟਰ ਖੁੱਲੇ 1986 ਵਿਚ ਆਲਮੀ ਅਦਾਰਾ-ਏ-ਸਿਹਤ ਨੇ ਕੋੜ੍ਹ ਦੇ ਮਰੀਜ਼ਾਂ ਲਈ ਮਲਟੀ ਡਰੱਗ ਥਰਾਪੀ ਮੁਤਾਅਰਫ਼ ਕਰਾਈ ਜਿਹੜੀ ਇਸ ਮਰਜ਼ ਤੇ ਕਾਬੂ ਲਈ ਸੂਦ ਮੰਦ ਸਾਬਤ ਹੋਈ। ਡਿਕਟੇਟਰ ਸਦਰ ਜ਼ਿਆ ਅਲਹਕ ਨੇ ਮਦਰ ਟਰੇਸਾ ਨੂੰ ਪਾਕਿਸਤਾਨ ਮਦ ਓ ਕੀਤਾ ਤੇ ਕਰਾਚੀ ਤੋਂ ਖ਼ਸੂਸੀ ਤੌਰ ਤੇ ਡਾਕਟਰ ਰਥ ਨੂੰ ਵੀ ਇਸਲਾਮਾਬਾਦ ਬੁਲਾਇਆ ਗਿਆ । ਸਦਰ ਜ਼ਿਆ ਅਲਹਕ ਨੇ ਡਾਕਟਰ ਫ਼ਾਓ ਨੂੰ ਫ਼ੈਡਰਲ ਐਡਵਾਇਜ਼ਰ ਮੁਕੱਰਰ ਕੀਤਾ ਜਿਸਦੇ ਬਾਦ ਪਾਕਿਸਤਾਨ ਵਿਚ ਜਾਰੀ ਲੱਪੁਰ ਸੀ ਪ੍ਰੋਗਰਾਮ ਉਨ੍ਹਾਂ ਦੇ ਹਵਾਲੇ ਕਰਦਿੱਤਾ ਤੇ ਡਾਕਟਰ ਰਥ ਦੀ ਕੋਸ਼ਿਸ਼ਾਂ ਦੀ ਬਦੌਲਤ 1996 ਵਿਚ ਆਲਮੀ ਅਦਾਰਾ-ਏ-ਸਿਹਤ ਨੇ ਐਲਾਨ ਕੀਤਾ ਕਿ ਪਾਕਿਸਤਾਨ ਤੋਂ ਕੋੜ੍ਹ ਦੇ ਮਰਜ਼ ਤੇ ਕਾਬੂ ਪਾਨ ਵਾਲਾ ਪਹਿਲਾ ਏਸ਼ਿਆਈ ਮੁਲਕ ਬਣ ਗਿਆ ਹੈ।ਇਕ ਜ਼ਮਾਨੇ ਵਿਚ ਹਜ਼ਾਰਾਂ ਪਾਕਿਸਤਾਨੀ ਹਰ ਸਾਲ ਕੋੜ੍ਹ ਦਾ ਸ਼ਿਕਾਰ ਹੁੰਦੇ ਸਨ ਪਰ ਹਨ ਉਨ੍ਹਾਂ ਦੀ ਗਨਟਰੀ ਚੰਦ ਸੋ ਹੈ। ਮੁਲਕ ਭਰ ਵਿਚ ਡਾਕਟਰ ਰਥ ਫ਼ਾਓ ਦੇ ਬਣਾਏ 157 ਸਨਟਰ ਕੰਮ ਕਰ ਰਹੇ ਨੇਂ ਜਿਸ ਵਿਚ ਨਾ ਸਿਰਫ਼ ਕੋੜ੍ਹ ਦੇ ਮਰੀਜ਼ਾਂ ਦਾ ਸਗੋਂ ਅੰਧੇ ਪੁੰਨ ਦੇ ਕੰਟਰੋਲ, ਜ਼ਚਾ ਬੱਚਾ ਦੀ ਦੇਖ ਭਾਲ਼ ਅਤੇ ਤਪਦਿਕ ਦੇ ਮਰੀਜ਼ਾਂ ਦਾ ਵੀ ਇਲਾਜ ਕੀਤਾ ਜਾਂਦਾ ਹੈ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels