Loading...
ਨਿਊਯਾਰਕ : ਦੋ ਹਜ਼ਾਰ ਡਾਲਰ (2 ਲੱਖ ਰੁਪਏ ) ਦਾ ਪੀਜ਼ਾ :24 ਕਰਾਤ ਸੋਨੇ ਵਾਲਾ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖੱਟੀਆਂ ਮਿੱਠੀਆਂ >> ਨਿਊਯਾਰਕ : ਦੋ ਹਜ਼ਾਰ ਡਾਲਰ (2 ਲੱਖ ਰੁਪਏ ) ਦਾ ਪੀਜ਼ਾ :24 ਕਰਾਤ ਸੋਨੇ ਵਾਲਾ

ਨਿਊਯਾਰਕ : ਦੋ ਹਜ਼ਾਰ ਡਾਲਰ (2 ਲੱਖ ਰੁਪਏ ) ਦਾ ਪੀਜ਼ਾ :24 ਕਰਾਤ ਸੋਨੇ ਵਾਲਾ

ਵਿਚਾਰ ਡੈਸਕ
January 21st, 2017

ਹੋ ਟਾਲ਼ਾਂ ਵਾਲੇ ਵਣ ਸੋਨੇ ਖਾਣੇ ਅਤੇ ਕਾਕ ਟੇਲਾਂ ਪਾਰੋਂ ਗਾਹਕਾਂ ਨੂੰ ਆਪਦੇ ਵੱਲ ਕੱਛਦੇ ਨੇਂ। ਇਹ ਗਲ ਲਹੌਰ਌ ਤੋਂ ਨਿਊਯਾਰਕ ਤੀਕ ਇਕੋ ਜਿਹੀ ਜੇ।ਇਹੋ ਕੰਮ ਹੋਣ ਨਿਊਯਾਰਕ ਦੇ ਇਕ ਹੋਟਲ ਵੀ ਕੀਤਾ ਹੈ। ਨਿਊਯਾਰਕ ਵਿਚ ਮਸ਼ਰਕੀ ਦਰਿਆ ਨੇੜੇ ਹੋਟਲ ਇਕ ਅਜਿਹਾ ਪੀਜ਼ਾ ਬਣਾ ਲਿਆਏ ਨੇਂ ਜਿਸ ਵਿਚ ਫ਼ਰਾਂਸ ਤੇ ਦੂਜੇ ਮੁਲਕਾਂ ਤੋਂ ਪਨੀਰਾਂ ਤੇ ਦੂਜੀ ਵਣ ਸੁਣਿਆਂ ਸ਼ੈ ਵਾਂ ਮੰਗਵਾਈਆਂ ਨੇਂ ਤਾਂ ਜੇ ਪੀਜ਼ਾ ਖਾਣ ਵਾਲਿਆਂ ਨੂੰ ਸੁਆਦ ਵੀ ਆਏ ਤੇ ਤਾਕਤਾਂ ਵੀ ਮਿਲਣ।ਖਾਵਣ ਦਾ ਤਾਅਲੁੱਕ ਤਾਕਤਾਂ ਨਾਲ਼ ਵੀ ਹਰ ਥਾਂ ਜੁੜਿਆ ਜੇ।ਤਾਕਤਾਂ ਦਾ ਸਾਂਗਾ ਕਿਸ ਗਲਨਾਲ ਜੁੜਿਆ ਹੈ ਉਹ ਤਾਕਤਾਂ ਨੂੰ ਵਰਤਣ ਵਾਲੀਆਂ ਦਾ ਮਸਲਾ ਹੈ।ਪਰ ਏਸ ਪੀਜ਼ੇ ਵਿਚ ਇਕ ਹੋਰ ਕੰਮ ਵੀ ਪਾਇਆ ਹੈ ਏਸ ਦੇ ਬਣਾਉਣ ਵਾਲਿਆਂ ਨੇ ਕਿ ਜਿਸ ਪਾਰੋਂ ਏਸ ਤੇ ਚਾਰ ਚੰਨ ਲੱਗ ਗਏ ਨੇਂ।ਉਨ੍ਹਾਂ ਪੀਜ਼ੇ ਦੇ ਟਾਪ ਅਤੇ ਸੋਨੇ ਦੇ ਪੱਤਰੇ (Flakes) ਧੋੜੇ ਨੇਂ। ਇਹ ਪੂਰੇ 24 ਕਰਾਤ ਸੋਨੇ ਦੇ ਨੇਂ। ਕਿਉਂਜੇ ਇਹ ਬੜਾ ਮਹਿੰਗਾ ਪੀਜ਼ਾ ਹੈ ਤਾਂ ਮਾਰੇ ਏਸ ਨੂੰ ਅੱਠ ਟੁੱਕੜਿਆ ਵਿਚ ਵੰਡਿਆ ਹੋਇਆ ਹੈ ਅਤੇ ਹਰ ਟੁਕੜਾ ਵੱਖਰਾ ਵੀ ਖ਼ਰੀਦਿਆ ਜਾ ਸਕਦਾ ਹੈ ਜਿਸਦੀ ਕੀਮਤ ਨਿਰੀ 250 ਡਾਲਰ 25 ਹਜ਼ਾਰ ਤੋਂ ਵਾਧੂ ਰੁਪਈਏ ਹੈ। ਪਾਕਿਸਤਾਨੀ ਹਿਸਾਬ ਨਾਲ਼ ਏਸ ਪੂਰੇ ਪੀਜ਼ੇ ਦੀ ਕੀਮਤ 2 ਲੱਖ ਤੋਂ ਵਾਧੂ ਬਣਦੀ ਹੈ। ਏਸ ਪੀਜ਼ੇ ਨੂੰ ਜਿਸ ਬੰਦੇ ਬਣਾਇਆ ਹੈ ਉਸ ਸ਼ੀਫ਼ ਦਾ ਨਾਂ ਬਰੂ ਲਿਓ (Braulio) ਹੈ। ਅਖ਼ਬਾਰ ਡੇਲੀ ਮੇਲ ਸੁਣੇ ਬਹੁੰ ਅਖ਼ਬਾਰਾਂ ਤੇ ਰਸਾਲਿਆਂ ਨੇਂ ਏਸ ਪੀਜ਼ੇ ਬਾਰੇ ਖ਼ਬਰਾਂ ਛਾਪਿਆਂ ਨੇਂ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels