Loading...
ਦਿਲ ਹੋਣਾ ਚਾਹੀਦਾ ਜਵਾਨ : ਆਸਟਰੀਲਵੀ ਜ਼ਨਾਨੀ ਦੀ 90 ਵੀਂ ਸਾਲਗਿਰਾ ਤੇ ਪੈਰਾਸ਼ੂਟ ਤੋਂ ਛਾਲ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖੱਟੀਆਂ ਮਿੱਠੀਆਂ >> ਦਿਲ ਹੋਣਾ ਚਾਹੀਦਾ ਜਵਾਨ : ਆਸਟਰੀਲਵੀ ਜ਼ਨਾਨੀ ਦੀ 90 ਵੀਂ ਸਾਲਗਿਰਾ ਤੇ ਪੈਰਾਸ਼ੂਟ ਤੋਂ ਛਾਲ

ਦਿਲ ਹੋਣਾ ਚਾਹੀਦਾ ਜਵਾਨ : ਆਸਟਰੀਲਵੀ ਜ਼ਨਾਨੀ ਦੀ 90 ਵੀਂ ਸਾਲਗਿਰਾ ਤੇ ਪੈਰਾਸ਼ੂਟ ਤੋਂ ਛਾਲ

ਵਿਚਾਰ ਡੈਸਕ
June 7th, 2017

ਸਿਡਨੀ ਦਿਲ ਜਵਾਨ ਹੋਏ ਤੇ ਉਮਰਾਂ ਕੁੱਝ ਨਹੀਂ ਕਰ ਸਕਦੀਆਂ ਕਿ ਇਕ ਜ਼ਨਾਨੀ ਉਹ ਕੰਮ ਕੀਤਾ ਜਿਹੜਾ ਵੱਡੇ ਵੱਡੇ ਮਰਦ ਵੀ ਵੱਡੀ ਉਮਰੇ ਕਰਨ ਤੋਂ ਘਾਬਰ ਦੇ ਨੇਂ। ਆਸਟਰੀਲਵੀ ਜ਼ਨਾਨੀ ਆਪਣੀ 90 ਵੀਂ ਸਾਲਗਿਰਾ ਪੈਰਾਸ਼ੂਟ ਤੋਂ ਛਾਲ ਮਾਰ ਕੇ ਮਨਾਈ। ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੀ ਮੇਰੀ ਫ਼ਿਲਿਪਸ ਨੱਵੇ ਸਾਲ ਦੀ ਹੋ ਗਈ ਹੈ। ਪਰ ਸ਼ਾਇਦ ਉਮਰ ਨੇ ਉਨ੍ਹਾਂ ਦਾ ਕੁੱਝ ਨਹੀਂ ਵਿਗਾੜਿਆਂ ਕਿਉਂਜੇ ਉਨ੍ਹਾਂ ਨੇ ਸਾਲਗਿਰਾ ਪੈਰਾਸ਼ੂਟ ਦੇ ਜ਼ਰੀਏ ਛਾਲ ਲਾ ਕੇ ਮਨਾਈ ਤੇ ਜਿੱਦਾਂ ਉਹ ਜ਼ਮੀਨ ਤੇ ਉੱਤਰੀ ਤੇ ਉਨ੍ਹਾਂ ਨੇ ਹੱਸਦੇ ਹੋਏ ਅਪਣਾ ਤਜਰਬਾ ਸਾਂਝਾ ਕੀਤਾ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels