Loading...
ਸੱਦ ਹੁਰਾਂ ਘੜੋਲੀ ਭਰਦਿਆਂ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਕਲਾਵਾਂ ਤੇ ਕਲਾਕਾਰ >> ਸੱਦ ਹੁਰਾਂ ਘੜੋਲੀ ਭਰਦਿਆਂ

ਸੱਦ ਹੁਰਾਂ ਘੜੋਲੀ ਭਰਦਿਆਂ

ਖ਼ਾਲਿਦ ਹੁਸੈਨ ਥੁਥਾਲ
June 9th, 2017
5 / 5 (2 Votes)

 

ਸੱਸੀਆਂ     ਤੇ     ਸੋਹਣੀਆਂ

ਸਿਦਕੋਂ ਨਾ ਮੂਲ ਹਿਰਦਿਆਂ

ਥਲਾਂ ਦੇ ਵਿਚ ਮੁਰਦਿਆਂ   

ਇਹ ਕੱਚੀਆਂ ਤੇ ਤੁਰਦਿਆਂ

ਸੱਦ ਹੁਰਾਂ ਘੜੋਲੀ ਭਰਦਿਆਂ

 

ਵੈਣ ਹਾੜੇ ਕਰਦਿਆਂ

ਹੈਰਾਨ ਵੀ ਡੋਲੀ ਚੜ੍ਹਦਿਆਂ

ਭਾਂਬੜਾਂ ਵਿਚ ‎ ਸੜਦੀਆਂ

ਮੁਕਾ ਲੱਖ ਸਮੇ ਨੂੰ ਮੜ੍ਹਦੀਆਂ

ਕੌਲਾਂ ਤੀਂ ਨਹੀਂ ਇਹ ਹਿਰਦਿਆਂ

ਸੱਦ ਹੁਰਾਂ ਘੜੋਲੀ ਭਰਦਿਆਂ

 

ਸਾਹਿਬਾਨ ਤੇ ਮਿਰਜ਼ੇ

ਰਾਹਵਾਂ ਦੇ ਵਿਚ ਈ ਪਕਰੇ

ਨਾ ਮਹਿੰਦੀ ਖਾਰੇ ਡੌਲਿਆਂ

ਮਾਂਵਾਂ ਤੇ ਭੈਣਾਂ ਭੋਲੀਆਂ

ਪਾਣੀ ਦੇ ਕਰਬੇ ਭਰ ਕੇ

ਬੂਹੇ ਦੇ ਅੱਗੇ ਧਰਦਿਆਂ

ਸੱਦ ਹੁਰਾਂ ਘੜੋਲੀ ਭਰਦਿਆਂ

 

ਸੋਚਾਂ ਜ਼ਹਿਰ ਭਿੰਨੀਆਂ

ਸਮੇ ਨੂੰ ਵਸਾਂ ਚਾੜ੍ਹੀਆਂ

ਧੁੱਦਲ ਤੇ ਪੈਰ ਧਰਦਿਆਂ

ਅੰਗਾਰਿਆਂ ਤੇ ਸੜਦੀਆਂ

ਸੱਦ ਹੁਰਾਂ ਘੜੋਲੀ ਭਰਦਿਆਂ

 

ਹੀਖੀ ਅਜੇ ਨਹੀਂ ਲਾਹੁਣੀ

ਸੁੱਖ ਦੀ ਸਵੇਰ ਦੀ

ਸਮੇ ਦੇ ਸਿੱਧੇ ਫੇਰ ਦੀ

ਹਿੰਸਾਂ ਵੱਲ ਕੁੰਡ ਕਰਦਿਆਂ

ਸੱਦ ਹੁਰਾਂ ਘੜੋਲੀ ਭਰਦਿਆਂ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels