Loading...
ਗ਼ਜ਼ਲ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਕਲਾਵਾਂ ਤੇ ਕਲਾਕਾਰ >> ਗ਼ਜ਼ਲ

ਗ਼ਜ਼ਲ

ਖ਼ਾਲਿਦ ਹੁਸੈਨ ਥੁਥਾਲ
July 6th, 2017
5 / 5 (8 Votes)

 

ਕੋਈ ਕਿਸੇ ਦੇ ਨਾਲ਼ ਨਹੀਂ ਹੁੰਦਾ ਹਰ ਕੋਈ ਆਪਣੇ ਨਾਲ਼ ਹੀ ਹੁੰਦਾ ਏ

ਢਿੱਡ ਤੀਂ ਗੋਡੇ ਹੋਣ ਨਾ ਅੱਗੇ ਢਿੱਡ ਦਾ ਢੇਰ ਜੰਜਾਲ਼ ਵੀ ਹੁੰਦਾ ਏ

ਆਪੋ     ਆਪਣੀ    ਵਾਹਲ    ਇਹ    ਚੁੱਕਣ      ਆਪੋ      ਆਪਣੀ    ਬੱਤੀ   ਸਾਰਨ

ਬੰਦਾ ਦਾਰੂ ਬੰਦੇ   ਦਾ ਤੇ ਬੰਦਾ ਈ ਇਹ   ਵਬਾਲ ਵੀ    ਹੁੰਦਾ ਏ

ਰੋਜ਼ ਦਿਹਾੜੇ   ਦੀ   ਇਕ   ਵੀਤਰ   ਵਖ਼ਤਾਂ   ਦਾ ਇਕ   ਨਵਾਂ     ਪੜਾਣਾ

ਚਿਣਤੇ ਝੋਰੇ ਸਹਨਸੇ ਫ਼ਿਕਰਾਂ ਸੋਚਾਂ ਦਾ ਇਕ ਜਾਲ਼ ਵੀ ਹੁੰਦਾ ਏ

ਜਦ ਹਰ ਦੇਖੋ   ਹੜ੍ਹ ਖ਼ਲਕਤ   ਦੇ   ਕਦ ਹਰੇ   ਅੰਤ   ਸ਼ੁਮਾਰ ਨਾ ਕੋਈ

ਫ਼ਿਰ ਵੀ   ਭੋਲੀਆਂ   ਲੋਕਾਂ ਦਾ   ਜੱਗ   ਦੇ ਅਤੇ ਕਾਲ਼ ਈ   ਹੁੰਦਾ ਏ

ਹਰ ਕੋਈ   ਆਪਣੀ   ਵਤਰ ਵਾਹੁੰਦਾ   ਏ   ਆਪਣੇ   ਕਿਆਰੇ ਪਾਣੀ ਲਾਂਦਾ ਏ

ਮੁੱਕਰ ਫ਼ਰੇਬ ਧਰੋਹ   ਵਿਚ ਖ਼ਾਲਿਦ   ਕਦ ਹਰੇ ਕੋਈ ਲਜਪਾਲ ਵੀ ਹੁੰਦਾ ਏ

 


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels