Loading...
ਜਾਗਦੇ ਰਹਿਣਾ, ਮੀਡੀਆ ਤੇ ਨਾ ਰਹਿਣਾ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਕਲਾਵਾਂ ਤੇ ਕਲਾਕਾਰ >> ਜਾਗਦੇ ਰਹਿਣਾ, ਮੀਡੀਆ ਤੇ ਨਾ ਰਹਿਣਾ

ਜਾਗਦੇ ਰਹਿਣਾ, ਮੀਡੀਆ ਤੇ ਨਾ ਰਹਿਣਾ

July 11th, 2017
5 / 5 (1 Votes)

ਜਾਗਦੇ ਰਹਿਣਾ
ਮੀਡੀਆ ਤੇ ਨਾ ਰਹਿਣਾ
ਮੀਡੀਆ
ਅੱਜ ਮਾਸ਼ਾ
ਕੱਲ੍ਹ ਤੌਲਾ
ਅੱਜ ਮੁਨਸਿਫ਼
ਕੱਲ੍ਹ ਵਚੋਲਾ
ਅੱਜ ਮੱਕੜ
ਕੱਲ੍ਹ ਹੁਸ਼ਿਆਰ
ਅੱਜ ਖ਼ਬਰ
ਕੱਲ੍ਹ ਇਸ਼ਤਿਹਾਰ
ਅੱਜ ਪਾਰਾ
ਕੱਲ੍ਹ ਹਰਕਾਰਾ
ਅੱਜ ਜੰਗ
ਕੱਲ੍ਹ ਭੰਗ
ਅੱਜ ਜਮਹੂਰੀ
ਕੱਲ੍ਹ ਮਜਬੂਰੀ
ਜਾਗਦੇ ਰਹਿਣਾ
ਮੀਡੀਆ ਤੇ ਨਾ ਰਹਿਣਾ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels