Loading...
ਤੋਪ ਵਿਚ ਖੋਨਸਲੇ ਬਣਾਉਣ ਵਾਲਿਆਂ ਦੇ ਨਾਂ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਕਲਾਵਾਂ ਤੇ ਕਲਾਕਾਰ >> ਤੋਪ ਵਿਚ ਖੋਨਸਲੇ ਬਣਾਉਣ ਵਾਲਿਆਂ ਦੇ ਨਾਂ

ਤੋਪ ਵਿਚ ਖੋਨਸਲੇ ਬਣਾਉਣ ਵਾਲਿਆਂ ਦੇ ਨਾਂ

September 8th, 2017

ਤੋਪ ਵਿਚ ਖੋਨਸਲੇ ਬਣਾਉਣ ਵਾਲਿਆਂ ਦੇ ਨਾਂ
’’ ਲਾਈ ਖੇਸ ਤੇ ਖਿੱਚੀ ਦਰੀ ਜਾਣਾ ਐਂ
ਇਹ ਕੇਹਾ ਕਰੀ ਜਾਣਾ ਐਂ, ਇਹ ਕੇਹਾ ਕਰੀ ਜਾਣਾ ਐਂ ‘‘
ਤੋਪ ਵਿਚ ਖੌਂਸਲਾ ਬਣਾ ਕੇ ਤੂੰ, ਸ਼ੋਹਦਿਆ
ਅਮਨ ਦੇ ਸੁਫ਼ਨੇ ਦਾ ਮਜ਼ਾਕ ਤੋਂ ਉਡਾਣਾ ਐਂ
ਤੋਪ ਜਿੱਦਾਂ ਚੱਲੇਗੀ
ਤੇਰਾ ਕੇਹਾ ਬਣੇਗਾ
ਸੋਚ ਜ਼ਰਾ ਰੋਕ ਕੇ
ਮਜ਼ਾਕ ਕਦੇ ਨਾਲ਼ ਹੈ
ਖੋਨਸਲੇ ਵਿਚ ਵਸਣ ਵਾਲੇ ਲੋਕਾਂ ਦਾ ਸਵਾਲ ਹੈ
ਆਨ ਵਾਲੀ ਨਸਲਾਂ ਨੂੰ, ਬਰਬਾਦ ਕਰੀ ਜਾਣਾ ਐਂ
ਤੇਰਾ ਇਹ ਖ਼ਿਆਲ ਹੈ, ਤੋਂ ਬੜਾ ਸਿਆਣਾ ਐਂ
ਟੈਂਕ ਦੇ ਜੁੱਸੇ ਤੂੰ, ਦੁਨੀਆ ਨੂੰ ਡਰਾ ਨਾ ਐਂ
ਤੋਪ ਵਿਚ ਠਿਕਾਣਾ, ਸਭ ਤੋਂ ਮਹਿਫ਼ੂਜ਼ ਜੇ
ਜੇ ਚਲੀ ਤੋਪ, ਨਿਕਲਣਾ ਫ਼ਲੌਸ ਐਂ
’’ ਲਾਈ ਖੇਸ ਤੇ ਖਿੱਚੀ ਦਰੀ ਜਾਣਾ ਐਂ
ਇਹ ਕੇਹਾ ਕਰੀ ਜਾਣਾ ਐਂ, ਇਹ ਕੇਹਾ ਕਰੀ ਜਾਣਾ ਐਂ ‘‘
ਠਿਕਾਣਾ ਇਹ ਖ਼ਰਾਬ ਐਂ
ਵੱਡਾ ਸਰਾਬ ਐਂ
ਤੋਪ ਨੂੰ ਛੱਡ ਕੇ
ਬਾਗ਼ੇ ਵਿਚ ਆਜਾ
ਫੁੱਲਾਂ ਤੇ ਰੁੱਖਾਂ ਵਿਚ
ਮੁੜ ਤੋਂ ਸਮਾਂ ਜਾ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels