Loading...
ਕਲਕੱਤਾ ਨਾਇਟ ਰਾਇਡਰਜ਼ ਤੇ ਪਿਸ਼ੌਰ ਜ਼ੁਲਮੇ ਵਿਚ ਕ੍ਰਿਕਟ ਮੈਚ : ਆਫ਼ਰੀਦੀ ਅਪਣਾ ਮਜ਼ਾਕ ਬਣਾਇਆ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖੇਡ ਤੇ ਖਿਡਾਰੀ >> ਕਲਕੱਤਾ ਨਾਇਟ ਰਾਇਡਰਜ਼ ਤੇ ਪਿਸ਼ੌਰ ਜ਼ੁਲਮੇ ਵਿਚ ਕ੍ਰਿਕਟ ਮੈਚ : ਆਫ਼ਰੀਦੀ ਅਪਣਾ ਮਜ਼ਾਕ ਬਣਾਇਆ

ਕਲਕੱਤਾ ਨਾਇਟ ਰਾਇਡਰਜ਼ ਤੇ ਪਿਸ਼ੌਰ ਜ਼ੁਲਮੇ ਵਿਚ ਕ੍ਰਿਕਟ ਮੈਚ : ਆਫ਼ਰੀਦੀ ਅਪਣਾ ਮਜ਼ਾਕ ਬਣਾਇਆ

ਵਿਚਾਰ ਡੈਸਕ
March 9th, 2017

ਪਿਸ਼ੌਰ ਜ਼ੁਲਮੇ ਦੇ ਮਾਲਿਕ ਜਾਵੇਦ ਆਫ਼ਰੀਦੀ ਆਖਿਆ ਹੈ ਪਈ ਭਾਰਤੀ ਫ਼ਿਲਮ ਐਕਟਰ ਸ਼ਾਹਰੁਖ਼ ਖ਼ਾਨ ਇਹ ਆਫ਼ਰ ਕੀਤੀ ਹੈ ਪਈ ਕਸੀ ਨਿਊਟਰਲ ਥਾਂ ਤੇ ਪਾਕਿਸਤਾਨ ਸੁਪਰਲੀਗ ਦੀ ਜਿੱਤੋ ਟੀਮ ਅੱਤੇ ਇੰਡੀਅਨ ਸੁਪਰ ਲੀਗ ਦੀ ਕਲਕੱਤਾ ਨਾਇਟ ਰਾਇਡਰਜ਼ ਵਿਚ ਕ੍ਰਿਕਟ ਮੈਚ ਖੇਡੇ ਜਾਵਣ।ਇਹ ਖ਼ਬਰ ਐਕਸਪ੍ਰੈਸ ਟ੍ਰਿਬਿਊਨ ਛਾਪੀ ਹੈ। ਪਰ ਫ਼ਿਰ ਇਸੇ ਅਖ਼ਬਾਰ ਵਿਚ ਏਸ ਦੀ ਤਰਦੀਦਾਂ ਵੀ ਆਗਿਆਂ।ਜਾਵੇਦ ਆਫ਼ਰੀਦੀ ਤੇ ਹੋਰ ਵੀ ਬਹੁੰ ਕੁੱਝ ਆਖਿਆ ਸੀ ਤੇ ਹਨ ਉਹ ਵੀ ਮਸ਼ਕੂਕ ਹੋ ਗਿਆ ਹੈ। ਆਫ਼ਰੀਦੀ ਹੋਰਾਂ ਮੀਡੀਆ ਨੂੰ ਦੱਸਿਆ ਪਈ ਸ਼ਾਹਰੁਖ਼ ਪਹਿਲੇ ਤਾਂ ਪਿਸ਼ੌਰ ਜ਼ੁਲਮੇ ਨੂੰ ਮੁਬਾਰਕਾਂ ਦਿੱਤੀਆਂ ਅਤੇ ਬਾਦ ਵਿਚ ਤੁਰੇ ਮੈਚਾਂ ਦੀ ਸੀਰੀਜ਼ ਖੇਡਣ ਦੀ ਦਾਅਵਤਾਂ ਦੇ ਛੱਡੀਆਂ। ਮੈਨੂੰ ਪੂਰੀ ਦੁਨੀਆ ਤੋਂ ਮੁਬਾਰਕਾਂ ਆ ਰਹੀਆਂ ਨੇਂ ਜਿਹਨਾਂ ਵਿਚ ਭਾਰਤੀ ਫ਼ਿਲਮ ਐਕਟਰ ਵੀ ਰਲਤੀ ਨੇਂ ਅਤੇ ਅਫ਼ਗ਼ਾਨਿਸਤਾਨ ਦੇ ਸਦਰ ਵੀ। ਉਨ੍ਹਾਂ ਇਹ ਖ਼ਿਆਲ ਵੀ ਜ਼ਾਹਰ ਕੀਤਾ ਪਈ ਜੇ ਅਸਾਂ ਇਹ ਸਿਰੀਜ਼ ਕਾਬਲ ਖੇਡੀਏ।ਕੁੱਝ ਦੇਰ ਬਾਦੋਂ ਕਲਕੱਤਾ ਰਾਇਡਰਜ਼ ਬਿਆਨ ਜਾਰੀ ਕਰ ਦਿੱਤਾ ਪਈ ਐਸਾ ਕੋਈ ਫ਼ੋਨ ਹੋਇਆ ਨਾ ਰਾਬਤਾ। ਅਖ਼ੀਰ ਜਾਵੇਦ ਆਫ਼ਰੀਦੀ ਆਪਣੇ ਬਿਆਨ ਤੋਂ ਪਿੱਛੇ ਹਟ ਗਏ।ਕੋਈ ਅਪਣਾ ਮਜ਼ਾਕ ਆਪ ਕਿੰਜ ਉਡਾਂਦਾ ਹੈ , ਆਫ਼ਰੀਦੀ ਹੋਰਾਂ ਦੱਸ ਦਿੱਤਾ
News Source
https://tribune.com.pk/story/1350736/kkr-wont-playing-games-peshawar-zalmi/


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels