Loading...
ਕਬੱਡੀ ਦਾ ਆਲਮੀ ਫ਼ੀਸਟੋਲ 16 ਮਈ ਨੂੰ ਲਹੌਰ਌ ਹੋਸੀ। ਸਿੱਟਾ ਬੁਰੀ ਸਪੋਰਟਸ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖੇਡ ਤੇ ਖਿਡਾਰੀ >> ਕਬੱਡੀ ਦਾ ਆਲਮੀ ਫ਼ੀਸਟੋਲ 16 ਮਈ ਨੂੰ ਲਹੌਰ਌ ਹੋਸੀ। ਸਿੱਟਾ ਬੁਰੀ ਸਪੋਰਟਸ

ਕਬੱਡੀ ਦਾ ਆਲਮੀ ਫ਼ੀਸਟੋਲ 16 ਮਈ ਨੂੰ ਲਹੌਰ਌ ਹੋਸੀ। ਸਿੱਟਾ ਬੁਰੀ ਸਪੋਰਟਸ

ਵਿਚਾਰ ਡੈਸਕ
April 3rd, 2017

ਰਿਵਾਜੀ ਖੇਡਾਂ ਨੂੰ ਪ੍ਰੋਫ਼ੈਸ਼ਨਲ ਅੰਦਾਜ਼ ਵਿਚ ਅੱਗੇ ਵਧਾਣਾ ਅੱਜ ਦੀ ਲੋੜ ਤੇ ਸਿੱਟਾ ਬੁਰੀ ਸਪੋਰਟਸ ਵਾਲੇ ਵੀ ਏਸ ਕੰਮ ਤੇ ਲੱਗ ਚੁੱਕੇ ਨੇਂ। ਉਹ ਨਿਰਾ ਕਬੱਡੀ ਦਾ ਮੇਲਾ ਨਹੀਂ ਕਰਵਾ ਰਹੇ ਸਗੋਂ ਵਾਲੀ ਬਾਲ, ਫ਼ੁੱਟਬਾਲ ਤੇ ਰੈਸਲਿੰਗ ਵਰਗੀਆਂ ਖੇਡਾਂ ਦੇ ਆਲਮੀ ਮਿਲੇ ਕਰਵਾਣ ਦਾ ਆਹਰ ਵੀ ਕਰ ਰਹੇ ਨੇਂ। ਉਨ੍ਹਾਂ ਮਿਲੀਆਂ ਵਿਚ ਪਾਕਿਸਤਾਨ ਤੋਂ ਬਾਹਰੋਂ ਵੀ ਖਿਡਾਰੀ ਆ ਰਹੀ ਨੇਂ। ਕ੍ਰਿਕਟ ਤੇ ਅੰਗਰੇਜ਼ਾਂ ਸਾਡੇ ਤੇ ਮੰਡ ਦਿੱਤੀ ਸੀ ਪਰ ਜਿਹੜੀਆਂ ਖਿਡਾਣ ਸਾਡੇ ਉਥੇ ਸਦੀਆਂ ਤੋਂ ਜਾਰੀ ਸਨ ਉਨ੍ਹਾਂ ਬਾਰੇ ਅਸਾਂ ਕਿਉਂ ਤੱਵਜਾ ਨਹੀਂ ਦਿੰਦੇ? ਇਹ ਵੱਡਾ ਸਵਾਲ। ਕ੍ਰਿਕਟ ਵਿਚ ਵੀ ਕੋਈ ਮੌਲਵੀ ਅਬਦਾਲਹਕ ਹੁੰਦਾ ਹੈ ਤੇ ਕ੍ਰਿਕਟ ਨੂੰ ਵਾਹਦ ਇਸਲਾਮੀ ਖੇਡ ਆ ਖੁਦ ਦਿੰਦਾ। ਸਿੱਟਾ ਬੁਰੀ ਸਪੋਰਟਸ ਤੇ ਉਸ ਦੇ ਵਡਕੇ ਹੈਦਰ ਅਲੀ ਦਾਊਦ ਖ਼ਾਨ ਵੱਡਾ ਕੰਮ ਪਾਇਆ ਹੈ ਅਤੇ ਹੁਣ ਕਜ਼ਾਫ਼ੀ ਸਟੱਡ ਯਮ ਨੇੜੇ ਪੰਜਾਬ ਸਟੱਡ ਯਮ ਵਿਚ 16 ਮਈ ਨੂੰ ਕਬੱਡੀ ਦੀ ਸੁਪਰ ਲੀਗ ਹੋ ਰਹੀ ਹੈ। ਕਬੱਡੀ ਖੇਡਣ ਵਾਲਿਆਂ ਫ਼ੈਡਰੇਸ਼ਨਾਂ ਨੂੰ ਆਪਣੇ ਨਾਲ਼ ਮਿਲਾਕੇ ਹੈਦਰ ਹੋਰਾਂ ਇਕ ਚੰਗਾ ਕਦਮ ਚੁੱਕਿਆ ਹੈ। ਏਸ ਸੁਪਰ ਲੀਗ ਵਿਚ 6 ਟੀਮਾਂ ਰਲਣ ਗਿਆਂ ਅਤੇ ਪੀ ਸੀ ਐਲ ਵਾਂਗ ਇਥੇ ਵੀ ਟੀਮਾਂ ਦੀ ਬੋਲੀਆਂ ਲੱਗ ਰਹੀਆਂ ਨੇਂ। ਹੈਦਰ ਅਲੀ ਦਾਊਦ ਪੰਜਾਬ ਸਟੀਡੀਮ ਵਿਚ ਇਕ ਪ੍ਰੈੱਸ ਕਾਨਫ਼ਰੰਸ ਨਾਲ਼ ਗੱਲਬਾਤ ਕੀਤੀ ਤੇ ਉਨ੍ਹਾਂ ਦੱਸਿਆ ਪਈ ਇਹ ਟੋਰਨਾਮਨਟ ਫ਼ਲੱਡ ਲਾਇਟਾਂ ਨਾਲ਼ ਰਾਤ ਨੂੰ ਕਰਵਾਇਆ ਜਾਏਗਾ। ਏਸ ਮੌਕਾ ਤੇ ਸਿਆਲਕੋਟ ਬਿਲਜ਼ (Bulls ) ਦੇ ਚੌਧਰੀ ਖ਼ਾਲਿਕ ਵੀ ਮੌਜੂਦ ਸਨ ਜਿਹਨਾਂ ਏਸ ਟੀਮ ਦੀ ਬੋਲੀ ਜੋਤੀ ਹੈ। ਉਹ ਵੱਡੇ ਕਾਰੋਬਾਰੀ ਨੇਂ ਅਤੇ ਉਨ੍ਹਾਂ ਦਾ ਆਖਣਾ ਸੀ ਪਈ ਫ਼ੁੱਟਬਾਲ, ਹਾਕੀ, ਕਬੱਡੀ ਸੁਣੇ ਬਹੁੰ ਸਾਰਿਆਂ ਖੇਡਾਂ ਸਿਆਲਕੋਟੀਆਂ ਘੜਤੀ ਵੇਲੇ ਤੋਂ ਸੀਹਾਨਦੇ ਨੇਂ। ਏਸ ਮੌਕਾ ਤੇ ਪਾਕਿਸਤਾਨ ਕਬੱਡੀ ਫ਼ੈਡਰੇਸ਼ਨ ਦੇ ਸੈਕਟਰੀ ਰਾਣਾ ਸਰੂਰ ਤੇ ਪੜਨਾ ਹਾਕੀ ਔਲਮਪੀਨ ਆਸਿਫ਼ ਬਾਜਵਾ ਵੀ ਮੌਜੂਦ ਸਨ। ਰਾਣਾ ਸਰੂਰ ਏਸ਼ੀਅਨ ਕਬੱਡੀ ਫ਼ੈਡਰੇਸ਼ਨ ਦੀ ਵੀ ਸੈਕਟਰੀ ਨੇਂ ਅਤੇ ਉਨ੍ਹਾਂ ਦੱਸਿਆ ਪਈ ਅਸਾਂ ਸਭ ਰਲ਼ ਮਿਲ ਏਸ ਆਲਮੀ ਕਬੱਡੀ ਮਿਲੇ ਨੂੰ ਯਾਦਗਾਰ ਬਣਾਵਾਂ ਗੇ। ਉਮੀਦ ਹੈ ਪਈ ਏਸ ਮੇਲਾ ਵਿਚ ਭਾਰਤ, ਈਰਾਨ, ਅਫ਼ਗ਼ਾਨਿਸਤਾਨ ਤੇ ਵਸਤ ਏਸ਼ਿਆਈ ਮੁਲਕਾਂ ਤੋਂ ਕਬੱਡੀ ਖੇਡਣ ਵਾਲੇ ਖਿਡਾਰੀ ਰਲਤ ਕਰਨ ਗੇ। ਨੌਜਵਾਨਾਂ ਨੂੰ ਖੇਡਾਂ ਵੱਲ ਲੀਜਾਵਨ ਲਈ ਜ਼ਰੂਰੀ ਹੈ ਪਈ ਹਕੂਮਤ ਐਂਜ ਦਾ ਤਾਸਰ ਖ਼ਤਮ ਕਰਸੇ ਜਿਸ ਪਾਰੋਂ ਕੁੱਝ ਖੇਡਾਂ ਨੂੰ ਮੁਅਤਬਿਰ ਦੱਸਿਆ ਜਾਂਦਾ ਹੈ ਅਤੇ ਰਿਵਾਜੀ ਖੇਡਾਂ ਨੂੰ ਪੇਂਡੂ ਖੇਡਾਂ ਆਖ ਕੇ ਫ਼ਾਰਗ਼ ਕਰਦਾ ਜਾਂਦਾ ਹੈ। ਸਿੱਟਾ ਬੁਰੀ ਤੇ ਕਬੱਡੀ ਫ਼ੈਡਰੇਸ਼ਨ ਨੂੰ ਚਾਹੀਦਾ ਹੈ ਪਈ ਉਹ ਲਮਜ਼ ਤੇ ਵੱਡੇ ਅੰਗਰੇਜ਼ੀ ਮੀਡੀਅਮ ਸਕੂਲਾਂ ਵਿਚ ਕਬੱਡੀ ਦੇ ਮੁਕਾਬਲੇ ਕਰਵਾਣ ਤਾਂ ਜੇ ਇਹ ਤਾਸਰ ਮੱਕੇ ਕਿ ਇਹ ਕੋਈ ਮਾਠੀ ਖੇਡ ਹੈ। ਏਸ ਮੁਹਿੰਮ ਵਿਚ ਮੀਡੀਆ ਦਾ ਕਿਰਦਾਰ ਸਭ ਤੋਂ ਅਹਿਮ ਹੈ। ਕਬੱਡੀ ਦੁਨੀਆ ਦੇ ਬਹੁੰ ਸਾਰੇ ਮੁਲਕਾਂ ਵਿਚ ਖੇਡੀ ਜਾਂਦੀ ਹੈ ਤੇ ਕਿੱਥੇ ਏਸ ਦਾ ਨਾਂ ’’ ਹੋ ਤੋ ਤੋ ‘‘ ਹੈ ,ਕਿੱਥੇ ਛੱਡੋ ਕੱਦੂ, ਕਿੱਥੇ ਬਹਾਵਾ ਤੱਕ, ਕਿੱਥੇ ਕਬੱਡੀ, ਕਿਤੇ ਖੁੱਡੀ ਤੇ ਕਿੱਥੇ ਹਦੋਦੋ। ਇਹ ਇਕ ਏਸ਼ੀਅਨ ਖੇਡ ਹੈ ਤੇ ਜਾਪਾਨ, ਈਰਾਨ, ਵਸਤ ਏਸ਼ੀਆ, ਮਲੇਸ਼ੀਆ, ਨੇਪਾਲ ਵਿਚ ਵੀ ਖੇਡੀ ਜਾਂਦੀ ਹੈ 2012 ਵਿਚ ਵੀ ਲਹੌਰ਌ ਵਿਚ ਏਸ਼ੀਅਨ ਕਬੱਡੀ ਕੱਪ ਕਰਵਾਇਆ ਗਿਆ ਸੀ। ਐਂਜ ਹੀ ਇਕ ਕਬੱਡੀ ਵਰਲਡ ਕੱਪ ਵੀ ਹੁੰਦਾ ਹੈ ਜਿਹੜਾ 2004 ਤੋਂ ਜਾਰੀ ਹੈ 2012 ਵਿਚ ਭਾਰਤ ਦੇ ਸ਼ਹਿਰ ਪਟਨਾ ਵਿਚ ਜ਼ਨਾਨੀਆਂ ਦਾ ਪਹਿਲਾ ਕਬੱਡੀ ਵਰਲਡ ਕੱਪ ਹੋਇਆ ਸੀ। ਏਸ ਵਿਚ ਈਰਾਨ ਤੇ ਨਿਊਜ਼ੀਲੈਂਡ ਦੀ ਟੀਮਾਂ ਵੀ ਰਲਤ ਕੀਤੀ ਸੀ 2014 ਵਿਚ ਵਰਲਡ ਕਬੱਡੀ ਲੀਗ ਬਣਾਈ ਗਈ ਸੀ ਜਿਸ ਵਿਚ ਅਮਰੀਕਾ, ਬਰਤਾਨੀਆ, ਕਨੇਡਾ, ਤੇ ਪਾਕਿਸਤਾਨ ਦੀ ਟੀਮਾਂ ਰਲਤੀ ਸਨ ਅਤੇ ਇਹ ਪੰਜਾਬੀ ਸਟਾਇਲ ਵਿਚ ਕਬੱਡੀ ਖੇਡੇ ਨੇਂ। ਨੇਪਾਲ ਵਿਚ ਤੇ ਕਬੱਡੀ ਨੂੰ ਕੌਮੀ ਖੇਡਾ ਦਾ ਦਰਜਾ ਹਾਸਲ ਹੈ।ਜੇ ਕਬੱਡੀ ਦੀ ਸੁਪਰ ਲੀਗ ਵਿਚ ਭਾਰਤ, ਈਰਾਨ ਤੇ ਵਸਤ ਏਸ਼ਿਆਈ ਮੁਲਕਾਂ ਤੋਂ ਖਿਡਾਰੀ ਆਉਣ ਗੇ ਤਾਂ ਇਹ ਇਕ ਵਧੀਆ ਗੱਲ ਹੋ ਸੀ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels