Loading...
ਚਮੀਨਜ਼ ਟਰਾਫ਼ੀ : ਪੁਰਾਣੇ ਗ਼ੁਲਾਮ ਤੇ ਆਕਾ ਆਮਣੇ ਸਾਮ੍ਹਣੇ। ਬਾਜ਼ੀ ਕੌਣ ਜਿੱਤੇ , ਕੌਣ ਹਾਰੇ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖੇਡ ਤੇ ਖਿਡਾਰੀ >> ਚਮੀਨਜ਼ ਟਰਾਫ਼ੀ : ਪੁਰਾਣੇ ਗ਼ੁਲਾਮ ਤੇ ਆਕਾ ਆਮਣੇ ਸਾਮ੍ਹਣੇ। ਬਾਜ਼ੀ ਕੌਣ ਜਿੱਤੇ , ਕੌਣ ਹਾਰੇ

ਚਮੀਨਜ਼ ਟਰਾਫ਼ੀ : ਪੁਰਾਣੇ ਗ਼ੁਲਾਮ ਤੇ ਆਕਾ ਆਮਣੇ ਸਾਮ੍ਹਣੇ। ਬਾਜ਼ੀ ਕੌਣ ਜਿੱਤੇ , ਕੌਣ ਹਾਰੇ

ਵਿਚਾਰ ਡੈਸਕ
June 13th, 2017

ਕੁੱਝ ਕੈਚ ਡਰਾਪ ਹੋਣ ਪਾਰੋਂ ਪਾਕਿਸਤਾਨ ਹੁਣ ਬੰਗਲਾ ਦੇਸ਼, ਭਾਰਤ ਤੇ ਬਰਤਾਨੀਆ ਨਾਲ਼ ਸੈਮੀਫ਼ਾਇਨਲ ਅਪੜਗੀਆ ਕਿ ਤਰੀਖ਼ ਵਿਚ ’’ ਚਾਂਸ ‘‘ ਦਾ ਅਪਣਾ ਮੁਕਾਮ ਵਾਧੂ । ਉਹ ਵੱਖਰੀ ਗੱਲ ਹੈ ਕਿ ਜੇ ’’ ਫ਼ਤਿਹ ‘‘ ਮਿਲ ਜਾਏ ਤੇ ਡਰਾਪ ਕੈਚਾਂ ‘‘ ਤੇ ’’ ਖਿੱਚਾਂ ‘‘ ਬਾਰੇ ਗੱਲ ਨਹੀਂ ਹੁੰਦੀ ਉੱਤੇ ’’ ਫ਼ਤਿਹ ‘‘ ਦਾ ਬਿਆਨਿਆ ਹੁਸ਼ਿਆਰੀਆਂ ਨਾਲ਼ ਬਣਾਇਆ ਜਾਂਦਾ ਹੈ। ਕੱਲ੍ਹ ਪਾਕਿਸਤਾਨ ਅਪਣਾ ਸੈਮੀਫ਼ਾਇਨਲ ਕਾਰਡਿਫ਼ ਵਿਚ ਖੇਡੇਗਾ ਅਤੇ ਇਸ ਦਾ ਮੁਕਾਬਲਾ ਪੁਰਾਣੇ ਆਕਾ ਬਰਤਾਨੀਆ ਨਾਲ਼ ਹੋਸੀ ਜਿਹੜਾ ਬੁੱਢਾ ਤੇ ਹੂਚਕੀਆ ਹੈ ਪਰ ਆਕੜ ਮੌਜੂਦ ਹੈ।ਯੂਰਪੀ ਯਵਨੀਂ ਤੋਂ ਨਿਕਲਣ ਬਾਦੋਂ ਕ੍ਰਿਕਟ ਤੇ ਓ, ਏ ਲੇਵਲ ਤੇ ਇਮਤਿਹਾਨ ਹੀ ਹਨ ਸਲਤਨਤ ਦੀ ਅਖ਼ੀਰੀ ਨਿਸ਼ਾਨੀਆਂ ਕਿ ਇਹ ਜਨੂਬੀ ਏਸ਼ਿਆਈ ਹੁਣ ਏਸ ਤੇ ਵੀ ਨਜ਼ਰਾਂ ਲਾਏ ਬੈਠੇ ਨੇਂ। ਹੁਣ ਪਾਕਿਸਤਾਨੀ ਕ੍ਰਿਕਟ ਟੀਮ ਦੀ ਕਪਤਾਨ ਸਰ ਫ਼ਿਰਾਜ਼ ਨੂੰ ’’ ਨੂੰ ਸਲਾਹ ਉੱਦ ਦੀਨ ਐਵਬੀ ‘‘ ਕਰਾਰ ਦੇਣ ਵਾਲੇ ਉਸ ਦੀ ਨਾਕਾਮੀਆਂ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ। ਵੈਸੇ ਕੱਲ੍ਹ ਤੋਂ ਬਾਦ ਤਬਸਰੇ ਬਦਲ ਵੀ ਸਕਦੇ ਨੇਂ, ਯੂ ਤੁਰਨ ਲੈਣਾ ਤੇ ਕੋਈ ਐਬ ਨਹੀਂ ਰਹਿ ਗਿਆ। ਸੈਮੀਫ਼ਾਇਨਲ ਵਿਚ ਅਪੜਨ ਵਾਲੀ ਚਾਰ ਟੀਮਾਂ ਵਿਚ ਤੁਰੇ ਜਨੂਬੀ ਏਸ਼ਿਆਈ ਨੇਂ ਅਤੇ ਉਨ੍ਹਾਂ ਤਿੰਨਾਂ ਦਾ ਪੁਰਾਣਾ ਆਕਾ ਬਰਤਾਨੀਆ ਮੁਕਾਬਲੇ ਤੇ ਹੈ। ਪੁਰਾਣੇ ਆਕਾ ਤੇ ਗ਼ੁਲਾਮ ਕ੍ਰਿਕਟ ਦੀ ਸਫ਼ ਵਿਚ ਇਕ ਥਾਂ ਖਲੋਤੇ ਨੇਂ ਕਿ ਐਂਜ ਲਗਦਾ ਹੈ ਪੁਰਾਣੇ ਗ਼ੁਲਾਮਾਂ, ਪੁਰਾਣੇ ਆਕਾ ਨੂੰ ਘੇਰਾ ਪਾਇਆ ਹੋਇਆ ਹੈ। ਫ਼ਾਇਨਲ ਵਿਚ ਬਰਤਾਨੀਆ ਪਹੁੰਚੇ ਨਾ ਪਹੁੰਚੇ ਪਰ ਜਨੂਬੀ ਏਸ਼ੀਆ ਦੀ ਇਕ ਟੀਮ ਤੇ ਜ਼ਰੂਰ ਫ਼ਾਇਨਲ ਖੇਡੇਗੀ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels