Loading...
ਹਕੂਮਤ ਏਨੀ ਮਜ਼ਬੂਤ ਨਹੀਂ ਕਿ ਸਦਰ ਨੂੰ ਹਟਾ ਸਕੇ: ਜ਼ਰਦਾਰੀ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਗੁਰਮੁਖੀ ਵਿਚਾਰ >> ਖਬਰਾਂ ਤੇ ਕਾਲਮ >> ਹਕੂਮਤ ਏਨੀ ਮਜ਼ਬੂਤ ਨਹੀਂ ਕਿ ਸਦਰ ਨੂੰ ਹਟਾ ਸਕੇ: ਜ਼ਰਦਾਰੀ

ਹਕੂਮਤ ਏਨੀ ਮਜ਼ਬੂਤ ਨਹੀਂ ਕਿ ਸਦਰ ਨੂੰ ਹਟਾ ਸਕੇ: ਜ਼ਰਦਾਰੀ

ਵਿਚਾਰ ਡੈਸਕ
April 20th, 2008
5 / 5 (2 Votes)

ਪਾਕਿਸਤਾਨ ਪੀਪਲਜ਼ ਪਾਰਟੀ ਦੇ ਸ਼ਰੀਕ ਚੇਅਰ ਮੈਂ ਆਸਿਫ਼ ਅਲੀ ਜ਼ਰਦਾਰੀ ਨੇ ਆਖਿਆ ਹੈ ਕਿ ਪਾਕਿਸਤਾਨ ਦੀ ਮੌਜੂਦਾ ਹਕੂਮਤ ਏਨੀ ਮਜ਼ਬੂਤ ਨਹੀਂ ਕਿ ਉਹ ਸਦਰ ਮੁਸ਼ੱਰਫ਼ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਸਕੇ।

ਬੀ ਬੀ ਸੀ ਦੇ ਨਾਲ ਇਕ ਇੰਟਰਵਿਊ ਵਿਚ ਜ਼ਰਦਾਰੀ ਨੇ ਆਖਿਆ ਕਿ ਨਵੇਂ ਮਖ਼ਲੋਤ ਹਕੂਮਤ ਦੇ ਪਾਰਲੀਮੈਂਟ ਵਿੱਚ ਸਦਰ ਦੇ ਮਵਾਖ਼ਜ਼ੇ ਲਈ ਦੁਰਕਾਰ ਦੋ ਤਿਹਾਈ ਅਕਸਰੀਅਤ ਨਹੀਂ ਹੈ। ਜ਼ਰਦਾਰੀ ਨੇ ਹੋਰ ਆਖਿਆ ਕਿ ਸਦਰ ਮੁਸ਼ੱਰਫ਼ ਤੇ ਨਵੇਂ ਹਕੂਮਤ ਵਿਚ ਪਾੜ ਪਾਕਿਸਤਾਨ ਵਿੱਚ ਅਦਮ ਇਸਤਿਹਕਾਮ ਨੂੰ ਵਧਾ ਸਕਦੀ ਹੈ।

ਉਨ੍ਹਾਂ ਆਖਿਆ ਪਾਕਿਸਤਾਨੀ ਹਕੂਮਤ ਨੂੰ ਸਦਰ ਮੁਸ਼ੱਰਫ਼ ਦੇ ਮਗਰ ਪੈਣ ਤੋਂ ਵਖ ਵੀ ਦੂਜੇ ਮਸਲਿਆਂ ਦਾ ਸਾਹਮਣਾ ਹੈ। ਪਰ ਨਵੇਂ ਪਾਕਿਸਤਾਨੀ ਹਕੂਮਤ ਨੇ ਇਹ ਜ਼ਰੂਰ ਆਖਿਆ ਹੈ ਕਿ ਸਦਰ ਵੱਲੋਂ ਕੌਮੀ ਅਸੰਬਲੀ ਤੋੜਨ ਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਬਹਾਲ ਕਰਨ ਦਾ ਇਰਾਦਾ ਰੱਖਦੀ ਹੈ।


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels